Nojoto: Largest Storytelling Platform

Best ਸਿਰਫ਼ Shayari, Status, Quotes, Stories

Find the Best ਸਿਰਫ਼ Shayari, Status, Quotes from top creators only on Nojoto App. Also find trending photos & videos about ਸਿਰਫ਼ ਇੱਕ, ਸਿਰਫ਼ ਆਪਣੇ, ਸਿਰਫ਼ ਉਦੋਂ, ਸਿਰਫ਼ ਉਨ੍ਹਾਂ, ਸਿਰਫ਼ ਉਸੇ,

  • 2 Followers
  • 3 Stories
    PopularLatestVideo

ਮਨਦੀਪ ਛੀਨਾ

#ਸਿਰਫ਼#ਜਿਸਮ#ਦਾ#ਰੌਲਾ #HeartfeltMessage #ਵਿਚਾਰ

read more
mute video

ਮਨਦੀਪ ਛੀਨਾ

#ਸਿਰਫ਼#ਜਿਸਮ #ਦਾ #ਰੌਲਾ #ਵਿਚਾਰ

read more
ਕੋਈ ਕਹਿੰਦਾ ! ਪਿਆਰ ਅੰਨ੍ਹਾ ਹੁੰਦਾ।
 ਕੋਈ ਕਹਿੰਦਾ ! ਇਹ  ਹੁੰਦਾ ਬੋਲਾਂ🙇
 ਮੈਂ ਕਹਿੰਦੀ ਹਾਂ ਪਿਆਰ ਕੁਝ ਵੀ ਨਹੀਂ,
ਇਹ ਹੈ ਸਿਰਫ਼💁"ਜਿਸਮ" ਦਾ ਰੌਲਾ।

©ਮਨਦੀਪ ਛੀਨਾ #ਸਿਰਫ਼#ਜਿਸਮ #ਦਾ #ਰੌਲਾ

Mandeep Kaur

#ਸਿਰਫ਼ #ਤੂੰ

read more
ਸੁਣਿਆ ਏ ਸੱਜਣਾ ਤੂੰ ਦਿਲ 'ਚ ਕੋਈ ਹੋਰ ਵਸਾ ਲਿਆ ਏ,
ਸ਼ਾਇਦ ਭੁੱਲ ਗਿਆ ਏ ਤੂੰ, ਤੇਰੇ ਲਈ ਅਸੀਂ ਆਪਣਾ ਆਪ ਗਵਾ ਲਿਆ ਏ,
ਸਭ ਸੱਜਣਾ ਸਮਝ ਏ ਆਉਂਦਾ, ਸਮਝਿਆ ਸੀ ਤੂੰ ਜਵਾਕ ਮੈਨੂੰ,
ਤੇਰੇ ਵਰਗੇ ਬਹੁਤ ਨੇ ਵੇਖੇ, ਅਸੀਂ ਵੀ ਮਨ ਆਪਣਾ ਸਮਝਾ ਲਿਆ ਏ,
ਐਵੇਂ ਹੀ ਕਿਸਮਤ ਨੂੰ ਮਾੜਾ ਚੰਗਾ ਕਹਿੰਦੇ ਰਹੇ,
ਆਖਿਰ ਪਤਾ ਲੱਗਿਆ ਜਨਾਬ,
ਕਸੂਰ ਤਾਂ ਸਾਰਾ ਦਿਲ ਦਾ ਏ,
ਕਸੂਰ ਤਾਂ ਸਾਰਾ ਦਿਲ ਦਾ ਏ ।
                                              ਮਨਦੀਪ ਵਿਰਕ #ਸਿਰਫ਼ #ਤੂੰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile