Best gurunankdevji Shayari, Status, Quotes, Stories

Find the Best gurunankdevji Shayari, Status, Quotes from top creators only on Nojoto App. Also find trending photos & videos about

  • 5 Followers
  • 6 Stories

Simran Sachdeva

HAPPY GURUNANK JAYANTI TO ALL.... . . #Reels #reelitfeelit #nojo #gurupurab #nankjaynti #ownvoice #gurunankdevji #wishes

read more

Aman jassal

#gurpurab #jassal #gharuan #GuruNanakDevJI #gurunankdevji #ਪੰਜਾਬੀ #ਸਿੱਖ #ਅਰਦਾਸ

read more
ਪਹਿਲੀ ਪਾਤਸ਼ਾਹੀ ਦੁਨੀਆ ਤੇ
ਕਲਤਾਰਨ ਲਈ ਆਈ
ਸਬਰ ਸੰਤੋਖ ਸਮਝ ਸਿੱਖਾਂ ਕੇ
ਸਭਨਾਂ ਵਿਚ ਵਰਤਾਈ
ਦਿੱਤਾ ਮਾਣ ਇਸਤਰੀ ਨੂੰ 
ਕਹਿ ਜੱਗ ਦੀ ਰਾਜੇ ਜਣਨੀ
ਕੁਦਰਤ ਦੀ ਸੁਣ ਵਾਜ 
ਤੇਰੀ ਇਹਨੇ ਆਪ ਹੀ ਜਿੰਦਗੀ ਘੜਨੀ

©Aman jassal #gurpurab 
#jassal 
#gharuan 
#gurunanakdevji
#gurunankdevji 
#ਪੰਜਾਬੀ 
#ਸਿੱਖ 
#ਅਰਦਾਸ

Aman jassal

#ਸ਼੍ਰੀਗੁਰੂਗ੍ਰਥਸਾਹਿਬਜੀ #shrigurinanakdavji #gurunankdevji #ਗੁਰੂ #ਧਾਰਮਿਕ #gharuan #Punjabi #ਨੋਜੋਟੋ

read more
ਪਹਿਲੇ ਪਾਤਸ਼ਾਹ ਜੀ ਆਏ
ਹਨ੍ਹੇਰੇ ਚੱਕੇ ਕਲਜੁਗ ਦੇ
ਕਣ ਵਿੱਚ ਵਿੱਚ ਤੂੰ ਐ
ਬੋਲ ਬਾਣੀ ਵਾਲ਼ੇ ਪੁੱਗ ਦੇ















ਰਜ਼ਾ ਰੱਬ ਦੀ ਚ ਰਹਿ ਕੇ
ਰਾਜੇ ਰਾਜ ਕਰ ਗਏ
ਬਾਬੇ ਨਾਨਕ ਨੂੰ ਧਿਆਇਆ ਜਿਨ੍ਹਾਂ
ਪੂਰੀ ਨਵਾਜ਼ ਕਰ ਗਏ

©Aman jassal #ਸ਼੍ਰੀਗੁਰੂਗ੍ਰਥਸਾਹਿਬਜੀ 
#shrigurinanakdavji
#gurunankdevji 
#ਗੁਰੂ 
#ਧਾਰਮਿਕ 
#gharuan 
#Punjabi 
#ਨੋਜੋਟੋ
Home
Explore
Events
Notification
Profile