Find the Best jassal Shayari, Status, Quotes from top creators only on Nojoto App. Also find trending photos & videos abouthd walpaper shayri writer by jassal in punjabi language 0, jassar life song, jaswant singh gill wikipedia in hindi, new song jass manak and guri, garry sandhu and jasmine sandlas new song,
Aman jassal
ਕਾਸ਼ ਕਿਤੇ ਉਹ ਮਿਲ ਜਾਵੇਂ ਕਿਸੇ ਰਸਤੇ ਵਿੱਚ ਮੈ ਜਾਨ ਵੇਚ ਦੁ ਉਹਦੇ ਲਈ ਜਮਾ ਸਸਤੇ ਵਿੱਚ ਮੈ ਉਮਰਾ ਦਿਆ ਕੰਮ ਸਭ ਕੁੱਝ ਦੇ ਦੇਣਾ ਇੱਕ ਦੇ ਨੀ ਸਕਦਾ ਇੱਕ ਛੱਲਾ ਓਹਦਾ ਬਸਤੇ ਵਿੱਚ ©Aman jassal #Nojoto #nojotohindi #dinrat #jassal #gharuan #Hamsfar #jindgi #iktrfapyaar #Dil #SAD
Aman jassal
ਤੂੰ ਜਾ ਜਾਂਦੀ ਐ ਜਿੱਥੇ ਮੈ ਤਾਂ ਹਜੇ ਏਥੀ ਆ ਹੁਣ ਰਸਤੇ ਮੇਰੇ ਅਲੱਗ ਪਿੱਛੇ ਮੁੜ ਦੇਖੀ ਨਾ ©Aman jassal #SAD #alone#alone #ishk #jassal #Hamsfar #Dil #Nojoto #Intjaam #Dildar
Aman jassal
ਕੋਈ ਹੈਗਾ ਨੀ ਤੇਰਾ ਵਰਗਾ ਸਿੱਧੂਆ ਨਾ ਕਿਸੇ ਤੋ ਬਣ ਹੋਣਾ ਅੱਜ ਇਸ ਜਹਾਨ ਵਿੱਚ ਹੈ ਨੀ ਤੂੰ ਹੁਣ ਸਦੀਆਂ ਲਈ ਕਣ ਕਣ ਰੋਣਾ ਖੌਫ ਸੀ ਤੇਰਾ ਵਿਰੋਧੀਆਂ ਨੂੰ ਤੂੰ ਕਿੱਥੇ ਡਰਦਾ ਸੀ ਜਰ ਸਕੇ ਨਾਂ ਸਾਲ਼ੇ ਦੱਲੇ ਜਿਹਨਾਂ ਮੂਹਰੇ ਅੜ ਦਾ ਸੀ ਕੋਈ ਨੀ ਤੇਰਾ ਘਾਟਾ ਤਾ ਕਦੇ ਪੂਰਾ ਨੀ ਹੁੰਦਾ ਠੋਕਨੇ ਇਕ ਦਿਨ ਸੁਪਨਾ ਮੇਰਾ ਵੀ ਕੋਈ ਅਧੂਰਾ ਨੀ ਹੁੰਦਾ ©Aman jassal #RIPSidhuMoosewala #ਸਿੱਧੂ #moosewala #ਘੜੂੰਆਂ #jassal #gharuan #Nojoto #nojotohindi
#RIPSidhuMoosewala #ਸਿੱਧੂ #moosewala #ਘੜੂੰਆਂ #jassal #gharuan #nojotohindi
read moreAman jassal
ਅਕਲਾਂ ਉੱਤੇ ਪੱਟੀ ਪਾ ਤੀ ਦੇਖ ਪੜਾਈਆਂ ਨੇ ਕਿਵੇਂ ਸਿੱਧੇ ਕਰਨੇ ਸੀ ਤੇਰੇ ਲੇਖ ਪੜਾਈਆਂ ਨੇ ਉਹ ਨੀ ਕਿਸੇ ਨੂੰ ਦਿਖਦੇ ਜੋ ਪੰਜਾਬ ਨੂੰ ਲੁੱਟਦੇ ਐ ਧਰਮਾਂ ਦੇ ਨਾਂ ਤੇ ਉਂਝ ਰੋਜ਼ ਹੀ ਮੁੱਦੇ ਉੱਠਦੇ ਐ ਤੁਰ ਜਾਣਾ ਸਭ ਨੇ ਕੀ ਲੇ ਜਾਣਾ ਰਾਹੀਆਂ ਨੇ ਗੱਲ ਲਿਖੀ ਨਾ ਸੱਚੀ ਕਦੇ ਕਾਲ਼ੇ ਕਨੂੰਨ ਦੀਆਂ ਸ਼ੇਹਾਈਆਂ ਨੇ ਸਭ ਮਿਲਜੁਲਕੇ ਰਹਿੰਦੇ ਭਾਰਤ ਵਿੱਚ ਸਭ ਝੂਠ ਸਚਾਈਆਂ ਨੇ ਬੱਸ ਪੰਜਾਬ ਦੇ ਹਿਸੇ ਤਾ ਵਸ ਜੰਗਾਂ ਆਈਆਂ ਨੇ ਕੁੱਝ ਲੋਕਾਂ ਨੇ ਨੀ ਜਰਿਆਂ ਕੁਸ ਅਸੀਂ ਆਪ ਕਰਾਈਆਂ ਨੇ ©Aman jassal #candle #Nojoto #Hindi #Punjabi #jassal #gharuan #ਘੜੂੰਆਂ #SAD #punjab #contentcreator
Aman jassal
ਲੋਕ ਕਹਿੰਦੇ ਐ ਜਿੰਨਾ ਲਿਖਿਆ ਖਾਣ ਆ ਗਿਆ ਮੈ ਇਸ ਸਿਆਣੀ ਦੁਨਿਆ ਵਿੱਚ ਅਨਜਾਣ ਆ ਗਿਆ ਮੈ ਚੱਲ ਮੰਨਿਆ ਮੈ ਅਨਜਾਣ ਹਾਂ ਤੁਸੀ ਜਾਣਦੇ ਤਾ ਹੈਗੇ ਐ ਮੇਰੇ ਵਰਗੇ ਹੋਰ ਵੀ ਹੋਣੇ ਇਸ ਗਰੁੱਪ ਵਿਚ ਤੁਸੀ ਪਛਾਣਦੇ ਤਾ ਹੈਗੇ ਐ ©Aman jassal #Moon #ਅਨਜਾਣ #ਘੜੂੰਆਂ #gharuan #ishq #Dil #Nojoto #Hindi
Aman jassal
ਭਰਮ ਪਾਇਆ ਸਰਕਾਰਾਂ ਨੇ ਸਿੱਖ ਹਿੰਦੂਆਂ ਦੇ ਨਾਲ਼ ਲਗਦੇ ਐ ਸਰਕਾਰ ਜਦੋਂ ਬਣ ਜਾਂਦੀ ਐ ਵਾਂਗ ਹਵਾਵਾਂ ਕੋਲੋਂ ਵਗਦੇ ਐ ਬਾਬੇ ਨਾਨਕ ਨੇ ਸਭ ਜੋੜੇ ਸੀ ਇਕ ਮਾਲਾਂ ਵਿੱਚ ਮਣਕੇ ਭਲਿਓ ਲੋਕੋ ਸਾਨੂੰ ਲੜਾਇਆ ਇਹਨਾਂ ਲੀਡਰਾਂ ਨੇ ਬਣਕੇ ਕਿਹੜਾ ਦੱਸਿਓ ਧਰਮ ਹੈ ਛੱਡਿਆ ਜਿਸ ਵਿਚ ਇਹ ਖੜ ਗਏ ©Aman jassal #gurpurab #nojotopunjabi #ਆਪਣੇ #nojotohindi #ਨੋਜੋਟੋਪੰਜਾਬੀ #gharuan #ਘੜੂੰਆਂ #jassal
#gurpurab #nojotopunjabi #ਆਪਣੇ #nojotohindi #ਨੋਜੋਟੋਪੰਜਾਬੀ #gharuan #ਘੜੂੰਆਂ #jassal
read moreHarry Jassal
हम जी रहे हैं ये बात कुछ खास नहीं पर क्यूं जी रहे हैं जब आप पास नहीं क्यूंकि... जिंदा हूं मैं मेरी जिंदगी है तू पूजता हूं तुझे मेरी बंदगी है तू... ©Harry Jassal #Hindi #Shayari #nojato #nojatohindi #nojatoquotes #jassal
#Hindi Shayari #nojato #nojatohindi #nojatoquotes #jassal
read moreHarry Jassal
हवा के झोंके बनकर ग़म हमें छू जाते हैं आंखों में पानी आता है दिल के ज़ख्म हरे हो जाते हैं ©Harry Jassal #shayeri #nojatohindi #nojatoquotes #Hindi #merishayeri #jassal
Aman jassal
ਪਹਿਲੀ ਪਾਤਸ਼ਾਹੀ ਦੁਨੀਆ ਤੇ ਕਲਤਾਰਨ ਲਈ ਆਈ ਸਬਰ ਸੰਤੋਖ ਸਮਝ ਸਿੱਖਾਂ ਕੇ ਸਭਨਾਂ ਵਿਚ ਵਰਤਾਈ ਦਿੱਤਾ ਮਾਣ ਇਸਤਰੀ ਨੂੰ ਕਹਿ ਜੱਗ ਦੀ ਰਾਜੇ ਜਣਨੀ ਕੁਦਰਤ ਦੀ ਸੁਣ ਵਾਜ ਤੇਰੀ ਇਹਨੇ ਆਪ ਹੀ ਜਿੰਦਗੀ ਘੜਨੀ ©Aman jassal #gurpurab #jassal #gharuan #gurunanakdevji #gurunankdevji #ਪੰਜਾਬੀ #ਸਿੱਖ #ਅਰਦਾਸ
#gurpurab #jassal #gharuan #GuruNanakDevJI #gurunankdevji #ਪੰਜਾਬੀ #ਸਿੱਖ #ਅਰਦਾਸ
read moreHarry Jassal
दिल में जो जख्म है वोह धीरे-धीरे भर जाएगा आंखों में पानी आंसू बनकर ठहर जाएगा समझाकर देखेंगे इस दिल को पर ये तो तुम भी जानती हो कि तुमसे बिछड़कर ये शख्स तो बिखर जाएगा ©Harry Jassal #Love #Merishayeri #Shayerilover #dil #nojoto #jassal #india #Hindi #hindi_shayari
Love #merishayeri #shayerilover #Dil nojoto #jassal #India #Hindi #hindi_shayari
read more