Nojoto: Largest Storytelling Platform

Best HappyAmbedkarJayanty Shayari, Status, Quotes, Stories

Find the Best HappyAmbedkarJayanty Shayari, Status, Quotes from top creators only on Nojoto App. Also find trending photos & videos about

  • 4 Followers
  • 4 Stories

Aliem U. Khan

Harry jassal

#HappyAmbedkarJayanty #jassal #merishayeri ਦੀਪ ਧਾਲੀਵਾਲ ਮੋਗਾ Manu SanDeep_Singh# R.. ruhi

read more
14 ਅਪਰੈਲ ਵਾਲੇ ਦਿਨ ਜੰਮਿਆ
ਧਰਤੀ,ਅਕਾਸ਼,ਸਾਰਾ ਜਗ ਕਂਬਿਆ
ਮਨੁਵਾਦ ਦਾ ਕਰਨ ਹਿਸਾਬ-ਕਿਤਾਬ ਬਈ..
ਆ ਗਿਆ ਏ ਸ਼ੇਰ ਸਾਡਾ ਬਾਬਾ ਸਾਬ ਬਈ...

ਮੂੰਹਾਂ ਉਤੋਂ ਕੌਲ਼ੇ ਕੰਨਾਂ ਚੋ ਸਿੱਕੇ ਕੱਡਤੇ
ਜਾਲਮਾ ਦੀ ਹਿਕ ਉਤੇ ਝਂਡੇ ਗੱਡਤੇ,
ਲਿਖਕੇ ਸਂਵਿਧਾਨ ਬਦਲਤਾ ਸਮਾਜ ਬਈ..
ਆ ਗਿਆ ਏ ਸ਼ੇਰ ਸਾਡਾ ਬਾਬਾ ਸਾਬ ਬਈ...

ਪੈਰਾਂ ਦੀ ਜੁਤੀ ਨੂੰ ਸਿਰ ਦਾ ਤਾਜ ਬਣਾ ਦਿਤਾ,
ਬਣਾਤੀ ਏ ਮਂਤਰੀ ਤੇ ਰਾਜ ਕਰਵਾ ਦਿਤਾ,
ਹੁਣ ਹੱਕਾ ਲਈ ਬੁਲੰਦ ਕਰੇ ਅਵਾਜ਼ ਬਈ..
ਆ ਗਿਆ ਏ ਸ਼ੇਰ ਸਾਡਾ ਬਾਬਾ ਸਾਬ ਬਈ...

ਜੇ ਕੱਠੇ ਹੋ ਗਏ 'ਜੱਸਲਾ' ਨਹੀਂ ਹਾਰ ਸਕਦੇ
ਓਹਦਾ ਦੇਣਾ ਕਦੇ ਵੀ ਨਹੀਂ ਤਾਰ ਸਕਦੇ
ਜਿਹਦੇ ਕਰਕੇ ਬਣੇ ਫਿਰਦੇ ਆ ਰਬਾਬ ਬਈ..
ਆ ਗਿਆ ਏ ਸ਼ੇਰ ਸਾਡਾ ਬਾਬਾ ਸਾਬ ਬਈ... #jassal #HappyAmbedkarJayanty 
#jassal #Merishayeri  ਦੀਪ ਧਾਲੀਵਾਲ ਮੋਗਾ Manu  SanDeep_Singh# R.. ruhi

Follow us on social media:

For Best Experience, Download Nojoto

Home
Explore
Events
Notification
Profile