Nojoto: Largest Storytelling Platform

Best ਮਿੱਠੀ Shayari, Status, Quotes, Stories

Find the Best ਮਿੱਠੀ Shayari, Status, Quotes from top creators only on Nojoto App. Also find trending photos & videos about ਮਿੱਠੀ meaning in hindi, ਮਿੱਠੀ ਆਵਾਜ਼ ਨੇ, ਮਿੱਠੀ meaning english, ਮਿੱਠੀ ਗੱਲਾਂ, ਮਿੱਠੀ ਚੀਜ਼ ਜਿਵੇਂ,

  • 1 Followers
  • 6 Stories
    PopularLatestVideo

ਮਿੱਠੀ ਦਿਓੁਲ

ਜੰਗ ਲੱਗੀ ਦਿਨ ਦਿਹਾੜੇ
ਸੜਕਾ ਤੇ ਉੱਤਰੇ ਸਾਰੇ
ਮਜਦੂਰ,ਕਿਰਸਾਨ ਕੁੜੇ
ਲੈ ਲਈ ਅਸੀ ਸਿੱਧੀ ਟੱਕਰ 
ਨਾਲ ਸਰਕਾਰ ਕੁੜੇ
ਗਰੀਬਾ ਦਾ ਹੱਕ ਮਾਰਦੀ 
ਭਾਰਤ ਸਰਕਾਰ ਕੁੜੇ
ਗਰੀਬਾ ਦਾ ਹੱਕ ਮਾਰਦੀ 
ਸੈਂਟਰ ਸਰਕਾਰ ਕੁੜੇ
#ਮਿੱਠੀ ਦਿਓਲ

ਮਿੱਠੀ ਦਿਓੁਲ

ਜੂਨ 84 #ਮਿੱਠੀ

read more
ਏਵੇ ਨਈਓ ਮਿਲੇ ਸਾਨੂੰ ਸਿਰਤਾਜ ਸਿਰ ਤੇ 
ਇਹਦੇ ਪਿੱਛੇ ਚਮ ਤੇ ਖੋਪੜ ਲਹਾਏ ਨੇ
ਸਿੰਘ ਕਦੇ ਝੁਕੇ ਨਾ ਓਸ ਸੱਚੀ ਸਰਕਾਰ ਤੋ ਬਿਨਾ                                          ੳੁਜ ਮੇਰੇ ਪੰਜਾਬ ਵਿੱਚ ਬੜੇ ਬਾਦਸਾਹ ਅਾਏ ਨੇ
ਕਦੇ 47"ਚ ਕਦੇ "ਚ84 ਕਾਫਰ ਨੇ ਜੁਲਮ ਬੜੇ ਢਾਹੇ ਨੇ
ਮੈ ਜਿੳੁਦੇ ਜੀਅ ਨਾ ਭੁੱਲ ਸਕਦਾ ਅਤੀਤ ਅਾਪਣਾ
ਅੱਜ ਅਾਪਾ ਜੀਅ ਰਹੇ ਹਾ ਜਿਨਾ ਕਰਕੇ ਓਨਾ ਨੇ
 ਸਿੱਖ ਕੌਮ ਖਾਤਰ ਬਰੂਦਾ ਹਥਿਅਾਰਾਂ ਸੰਗ ਵਿਅਾਹ ਰਚਾਏ ਨੇ 
#ਮਿੱਠੀ ਦਿਓਲ# ਜੂਨ 84

ਮਿੱਠੀ ਦਿਓੁਲ

ਦਿਮਾਗ ਤਾ ਕਮਲੀਏ ਪੜਾਈ ਵਿੱਚ ਵਰਤੀ ਦਾ 
ਪਿਅਾਰਾ "ਚ ਨਈ
ਪਿਅਾਰਾ "ਚ ਤਾ ਦਿਲ ਵਰਤੀ ਦਾ
ਦਿਮਾਗ ਨਈ
#ਮਿੱਠੀ ਦਿਓਲ# #Bloom

ਮਿੱਠੀ ਦਿਓੁਲ

ਕਦਰ #ਮਿੱਠੀ

read more
ਜੇ ਕਰਨਾ ਪਿਅਾਰ ਤੂੰ ਸਿੱਖਿਅਾ ਸੀ
ਕਰਨੀ ਕਦਰ ਵੀ ਸਿੱਖ ਲੈਦਾ
ਮੇਰਾ ਜਿਸਮ ਹੰਢਾੳੁਣ ਨਾਲੋਂ
ਵੇ ਮੇਰੀ ਰੂਹ ਹੰਢਾ ਲੈਦਾ
ਜੇ ਕਰਨਾ ਪਿਅਾਰ ਤੂੰ ਸਿੱਖਿਅਾ ਸੀ
ਕਰਨੀ ਕਦਰ ਵੀ ਸਿੱਖ ਲੈਦਾ

#ਮਿੱਠੀ ਦਿਓਲ# ਕਦਰ

ਮਿੱਠੀ ਦਿਓੁਲ

sad #ਮਿੱਠੀ

read more
ਗਿਰ ਗਏ ਓ ਅੱਖਾ ਚੋਂ
ਚੁਣੇ ਸੀ ਜੋ ਲੱਖਾ ਚੋਂ
ਜੀਨੂੰ ਚੁੱਕ ਕੇ 🌏ਜਮੀਂ ਤੋ
ਚਾੜਿਅਾ ਸੀ ☁🌫ਅਾਸ਼ਮਾ ਤੇ
ਓਹੀ 💔ਦਿਲ ਤੋੜ ਗਏ
ਜੀਨੂੰ ਲਾਇਅਾ ਸੀ 💓ਦਿਲ ਤੇ
ਛੱਡਕੇ ਓ ਸਾਥ ਸਾਡਾ ਕਿਤੇ ਹੋਰ ਜਾਕੇ 🎎ਜੁੜ ਗਏ
ਛੱਡਕੇ ਓ ਸਾਥ ਸਾਡਾ ਕਿਤੇ ਹੋਰ ਜਾਕੇ 🎎ਜੁੜ ਗਏ
#ਮਿੱਠੀ ਦਿਓਲ# sad

ਮਿੱਠੀ ਦਿਓੁਲ

ਕਲੋਲ😃😃 #ਮਿੱਠੀ

read more
24 ਘੰਟੇ ਲੱਗੀ ਰਹਿੰਦੀ tiktok ਤੇ
ਖੋਰੇ ਕੀ ਹੋਇਆ ਯਾਰੋਂ ਮੁਟਿਆਰ ਨੂੰ
ਘਰੇ ਵੀ ਓ ਡਾਈਲੋਗ ਬੋਲਦੀ ਰਹਿੰਦੀ
ਅਾਢੀਂ ਗੁਆਢੀਆ ਕਹਿੰਦੇ ਕੁੜੀ ਨੂੰ
ਦਿਖਾੳੁ ਸਿਅਾਣੇ ਨੂੰ
#ਮਿੱਠੀ ਦਿਓਲ# ਕਲੋਲ😃😃


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile