Find the Best sunnyugoke Shayari, Status, Quotes from top creators only on Nojoto App. Also find trending photos & videos about
Sunny ugoke ugoke
ਤੈਨੂੰ ਕੀ ਦੱਸੀਏ ਸੱਜਣਾ ਅਸੀ ਕਿੰਨੇ ਮਜਬੂਰ ਹਾਂ ਤੇਰੇ ਕੋਲ ਹੋ ਕੇ ਵੀ ਅਸੀਂ ਕਿੰਨੇ ਦੂਰ ਹਾਂ ਮੈਂ ਤੇਰੀ ਇਬਾਦਤ ਕਰਦਾ ਰੱਬ ਕੋਲੋਂ ਦੂਰ ਹਾਂ ਮੈਂ ਕਿਸੇ ਤੋਂ ਕੀ ਮੰਗਣਾ ਮੇਰਾ ਰੱਬ,ਤੂੰ ਹੀ ਮੇਰੀ ਹੂਰ ਆ ਫੱਟ ਹਿਜਰਾਂ ਦੇ ਪਿਆਰ ਵਿੱਚ ਸੱਜਣਾਂ ਮਿਲਦੇ ਜਰੂਰ ਆ ਪਰ ਜੋ ਕੁੱਝ ਵੀ ਹੋਵੇ ਮੈਨੂੰ ਸਭ ਮੰਜੂਰ ਆ ਲੱਖਾਂ ਸਿਤਮ ਝੱਲੇ ਰੂਹ ਨੇ ਕੀਤਾ ਪਿਆਰ ਏਹੀ ਕਸੂਰ ਆ ਨੈਣ ਭਾਵੇਂ ਸਾਡੇ ਨਦੀਆਂ ਬਣ ਗਏ ਫਿਰ ਵੀ ਚਿਹਰੇ ਤੇ ਨੂਰ ਆ ਮੈਂ ਅਧੂਰਾ ਹਾਂ ਤੇਰੇ ਬਿਨ ਤੈਨੂੰ ਪਾ ਕੇ ਪੂਰ ਹਾਂ ਤੂੰ ਹੋਵੇ ਜਾਂ ਨਾ ਹੋਵੇ ਰਹਿੰਦਾ ਤੇਰਾ ਹੀ ਸਰੂਰ ਆ। #sunnyugoke #ਸੱਜਣ
#ਸੱਜਣ #ਕਵਿਤਾ #sunnyugoke
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited