Nojoto: Largest Storytelling Platform

Best ghamdichadar Shayari, Status, Quotes, Stories

Find the Best ghamdichadar Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Rajan Girdhar

ਫਟੀ ਪੁਰਾਣੀ ਗਮ ਦੀ ਚਾਦਰ
ਅਕਸਰ ਖੁਆਬਾ ਤੇ ਲੈ ਬੈਹ ਜਾਣਾ ਆ
ਰਾਬਤਾ ਨੀਂਦ ਨਾਲ ਏਨਾ ਕੁ ਖ਼ਰਾਬ ਕੇ
ਨੀਂਦ ਆਵੇ ਯਾ ਨਾ ਆਵੇ 
ਮੈਂ ਸ਼ਰਾਬ ਪੀ ਕੇ ਪੈ ਜਾਣਾ ਆ
ਤੂੰ ਮੇਰੀ ਏ
ਮੈਂ ਤੇਰਾ ਆ
ਅੱਜ ਵੀ ਓਥੇ
ਕੱਲ਼ ਵੀ ਓਥੇ 
ਬਸ ਓਥੇ ਦਾ ਓਥੇ ਹੀ ਰਹਿ ਜਾਣਾ ਆ...
(ਰਾਜ਼) #AKSAR #Raabta #ghamdichadar #ਰਾਜ਼ #Muktsar #Punjabi #punjab


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile