Find the Best ਸਮਾਜ Shayari, Status, Quotes from top creators only on Nojoto App. Also find trending photos & videos about ਸਮਾਜ, ਮੁਰਦਾ_ਸਮਾਜ_A_wake_up_call, ਸਮਾਜਿਕ, ਸਮਾਜੀ,
Varinder Aujla
ਜਿੱਸ ਹਿਸਾਬ ਨਾਲ ਰੁੱਖ ਕੱਟੇ ਜਾ ਰਹੇ , ਰੱਬਾ ਤੇਰੀ ਕੁੱਦਰਤ ਕੌਈ ਕਹਿਰ ਕਮਾਜੇ ਨਾਂ। ਦਿਨੋ ਦਿਨ ਵੱਧਦੀ ਗਰਮੀ ਨੁਕਸਾਨ ਕਰੂੰਗੀ, ਗਲੇਸ਼ੀਅਰ ਪਿਘਲ ਕੇ ਕੌਈ ਲਹਿਰ ਆਜੇ ਨਾਂ। ਆਉ ਪੰਜਾਬੀਓ ਆਪਾ ਮਿਲਕੇ, ਏ ਮੋਕਾ ਸਾਂਭ ਲਈਏ। ਏਸ ਤੋ ਪਹਿਲਾ ਸਾਡੇ ਮੂੰਹਰੇ, ਕੌਈ ਮੁਸੀਬਤ ਤਣਜੇ ਨਾਂ। ਆਉਣ ਵਾਲੇ ਸਾਲਾਂ ਚ , ਪਾਣੀ ਰਹਿਣਾ ਨੀ ਕੋਲੇ। ਪੰਜ ਆਬਾ ਦੀ ਧਰਤੀ, ਰਾਜਸਥਾਨ ਬਣਜੇ ਨਾਂ। ✍ਵਰਿੰਦਰ ਔਜਲਾ ©Varinder Aujla #varinderaujla #shyari #Love #motivate #motivatation #viral #viral_video #Trending #trading_video
Prabhjot PJSG
White ਜ਼ਰੂਰ ਪਾਓ , ਭਾਵੇਂ ਜਿੰਨੂੰ ਮਰਜ਼ੀ... ©Prabhjot PJSG #election_2024
Varinder Aujla
*ਯਾਰੀ ਹੈ ਜਾਂ ਰਿਸ਼ਤੇਦਾਰੀ ਬੱਸ ਐਨਾ ਯਾਦ ਰੱਖਣਾ ਇਸ ਜਨਮ ਤੋਂ ਬਾਦ ਆਪਾਂ ਕਦੇ ਨਹੀਂ ਮਿਲਣਾ। ©Varinder Aujla #Buddha_purnima
Aman Majra
ਜ਼ਖਮੀ ਦਿਲ ਤੇ ਠੋਕਰ ਮਾਰਨ, ਇਹ ਇਸ ਸਮਾਜ ਦੀਆਂ ਰਸਮਾਂ ਨੇ, ਅੱਜ ਕੱਲ ਜੋ ਪਿਆਰ ਵਿੱਚ ਖਾਵਣ ਲੋਕੀ, ਇਹ ਸਭ ਝੂਠੀਆਂ ਕਸਮਾਂ ਨੇ... ਅਮਨ ਮਾਜਰਾ ©Aman Majra