Nojoto: Largest Storytelling Platform

Best ਸੁੰਨ Shayari, Status, Quotes, Stories

Find the Best ਸੁੰਨ Shayari, Status, Quotes from top creators only on Nojoto App. Also find trending photos & videos about ਸੁੰਨ ਕਰਨਾ meaning in english, ਸੁੰਨ meaning in english, ਸੁੰਨਤ ਕੀ ਹੈ, ਸੁੰਨਤ meaning, ਸੁੰਨੀ ਅੱਖਾਂ,

  • 1 Followers
  • 1 Stories
    PopularLatestVideo

Biikrmjet Sing

#ਸੁੰਨ #ਗਿਆਨ

read more
ਦਿਤੀ ਬਾਂਗ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।।

ਅਰਥ:- ਗੁਰੂ ਪਿਤਾ ਜੀ ਨੇ ਜੀਵ ਮਨਾਂ ਨੂੰ ਸੰਬੋਧਨ ਕਰਕੇ(ਨਿਵਾਜਿਆ) ਜਦੋਂ ਨਿਰਾਕਾਰ ਨਾਲ ਜੁੜਨ ਲਯੀ ਨਾਮ ਧਿਆਨ ਇਕਦਰਿਸ਼ਟ ਕਿਵੇਂ ਹੋਣਾ ਰੂਪੀ ਕਥਾ ਦਾ ਵਖਿਆਣ ਕੀਤਾ ਤਾਂ ਜਿਨ੍ਹਾਂ ਦੇ ਭਾਗਾਂ ਚ ਇਹ ਕਥਾ ਸੀ ਉਹ ਸੁੰਨ ਵਿਚ ਧਿਆਨ ਟਿਕਾਣ ਲਗ ਗਏ," ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ।।" ਅੰਤਰ ਸੁਨਮ ਬਾਹਰ ਸੁਨਮ ਤ੍ਰਿਭਵਣ ਸੁਨ ਮ ਸੁੰਨਮ ਚੋਥੀ ਸੁੰਨੇ ਜੋ ਨਰ ਧਿਆਵੈ ਤਾਂ ਕੋ ਪਾਪ ਨ ਪੁੰਨਮ।।🙏

©Biikrmjet Sing #ਸੁੰਨ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile