Nojoto: Largest Storytelling Platform

Best ਸਿਫਤ Shayari, Status, Quotes, Stories

Find the Best ਸਿਫਤ Shayari, Status, Quotes from top creators only on Nojoto App. Also find trending photos & videos about ਸਿਫਤ meaning in english, ਸਿਫਤਿ ਸਲਾਹ ਤੇਰੀ, ਸਿਫਤ meaning, ਸਿਫਤਿ ਸਲਾਹ, ਸਿਫਤ,

  • 2 Followers
  • 2 Stories
    PopularLatestVideo

ਦੀਪਕ ਸ਼ੇਰਗੜ੍ਹ

#ਸਿਫਤ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ #ਪਿਆਰ

read more
ਅੱਖਾਂ   ਨਾਲ    ਸੂਰਮੇ   ਲੱਦੀਆਂ।
ਫੱਬਦੇ    ਓਹਦੇ    ਸੂਟ   ਪੰਜਾਬੀ।
ਝੂਮਕੇ   ਕੰਨਾ   ਦੇ  ਬੋਲੀ  ਪਾਵਣ।
ਪੈਰਾਂ   ਚ   ਰੱਖੇ   ਜੁੱਤੀ   ਨਵਾਬੀ।

ਕਾਲ਼ੀਆ   ਜੁਲਫ਼ਾ,  ਤਿੱਖੇ   ਨੈਣ। 
ਰਾਹ   ਜਾਂਦੇ   ਨੂੰ   ਡੰਗਦੇ   ਜਾਣ।
ਸੂਰਖ਼   ਬੁੱਲ੍ਹਾਂ  ਚੋਂ  ਓਹਦਾ  ਹਾਸਾ।
ਤੌਬਾ - ਤੌਬਾ   ਜਾਨ   ਕੱਢ   ਲੈਣ।

ਪੱਬ  ਨਾਲ  ਮੜਕ  ਦੇ  ਧਰਦੀ ਏ।
ਗੱਲਾਂ ਕੁਦਰਤ ਦੇ ਸੰਗ ਕਰਦੀ ਏ।
ਹਾਏ!!  ਭੌਰੇ ਵੀ ਸਾੜਾ ਕਰਦੇ  ਨੇ।
ਜਦ  ਚੁੰਨੀ  ਦਾ  ਪੱਲ਼ਾ ਕਰਦੀ  ਏ।

ਸੋਚਾਂ ਰੱਬ ਨੇ ਜਦ ਬਣਾਇਆ ਹੋਊ।
ਰੱਬ ਵੀ ਕੇਰਾਂ, ਸੋਚੀ ਪਾਇਆ ਹੋਊ।
ਦੱਸੋ, ਮੈਂ  ਕੀ ਓਹਦੀ  ਸਿਫਤ  ਕਰਾਂ।
ਜਿਹਨੇ ਰੱਬ  ਵੀ ਭਰਮਾਇਆ ਹੋਊ।

©ਦੀਪਕ ਸ਼ੇਰਗੜ੍ਹ #ਸਿਫਤ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ

Sahil Sajan

ਕਹਿੰਦਾ, .....ਕੁੱਝ ਤੇਰੇ ਬਾਰੇ #ਲਿਖਣ ਨੂੰ ਜੀਅ ਕਰਦਾ 
ਪਰ ਤੇਰੀ #ਸਿਫਤ ਲਈ ਅੱਖਰ ਲਭਦੇ ਨਹੀਂ,
ਟਾਵੀ ਟਾਵੀ ਨਾਲ ਮਿਲਦਾ #ਦਿਲ ਸਾਡਾ ,
ਅਸੀਂ# ਆਸ਼ਿਕ ਬੀਬਾ  ਸਭ ਦੇ ਨਹੀਂ ..

©Sahil Sajan 😄


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile