Nojoto: Largest Storytelling Platform

Best ਸਿਆਸਤ Shayari, Status, Quotes, Stories

Find the Best ਸਿਆਸਤ Shayari, Status, Quotes from top creators only on Nojoto App. Also find trending photos & videos about ਸਿਆਸਤ ਨੂੰ, ਸਿਆਸਤ ਦੇ, ਸਿਆਸਤ ਦਾ, ਸਿਆਸਤ ਨੇ, ਸਿਆਸਤ ਤੋਂ,

  • 4 Followers
  • 5 Stories
    PopularLatestVideo

ਦੀਪਕ ਸ਼ੇਰਗੜ੍ਹ

#ਸਿਆਸਤ #ਦੀਪਕ_ਸ਼ੇਰਗੜ੍ਹ #ਕਵਿਤਾ

read more
               🙏ਸਿਆਸਤ🙌

ਦਿਨ  ਚੰਗਿਆਂ  ਚ ਜੋ  ਜੀ-ਜੀ ਕਰਦੇ ਹੁੰਦੇ ਨੇ।
ਵਕਤ  ਪੈਣ  ਤੇ ਨਾ  ਉਹ ਕਦੇ  ਨਾਲ ਖੜਦੇ ਨੇ।
ਬਚ ਕੇ ਮਿੱਤਰੋ ਹਰ  ਮੋੜ  ਤੇ ਸਿਆਸਤ  ਭਾਰੂ ਹੈ।
ਹਰ ਇੱਕ ਨੂੰ ਇੱਥੇ ਫੁੱਲਾਂ ਦੇ ਹਾਰ ਦੀ ਕਾਹਲ਼ੀ ਹੈ।

ਕੀਤੀਆਂ  ਕੁਰਬਾਨੀਆਂ  ਲੋਕ ਭੁੱਲ ਹੀ ਜਾਂਦੇ ਨੇ।
ਅਕਸਰ  ਚੰਗੇ  ਨੂੰ ਮਾੜਾ ਇਹ ਦੱਸ ਹੀ ਜਾਂਦੇ ਨੇ।
ਹਊਮੈ  ਦੇ ਨਾਲ  ਬਹੁਤਾ ਪਿਆਰ ਹੈ,  ਲੋਕਾਂ ਦਾ।
ਬਣ ਸੱਪ ਜ਼ਹਿਰੀਲੇ ਡੰਗ ਆ ਮਾਰ ਹੀ ਜਾਂਦੇ ਨੇ। 

ਤਾਕਤ  ਵਸ  ਹੋ ਕਦੇ  ਬਹੁਤੇ ਐਬ ਨਹੀ ਪਾਲ਼ੀ ਦੇ।
ਲੱਖ ਹੋਣ ਬੁਰਾਈਆਂ ਕਦੇ ਆਪਣੇ ਨ੍ਹੀਂ ਵਿਸਾਰੀ ਦੇ।
ਬਹੁਤਾ  ਵਿਸ਼ਵਾਸ  ਨਹੀਂ  ਚੰਗਾ ਸਿਆਸੀ ਬੰਦੇ ਦਾ।
ਖੇਡ ਸਿਆਸਤ ਵਸਦੇ ਨੂੰ ਇਹ ਉਜਾੜ ਹੀ ਜਾਂਦੇ ਨੇ।

ਸਮਾਂ  ਹੀ ਅਕਸਰ  ਸਮੇ  ਨੂੰ  ਬਦਲ  ਹੀ  ਜਾਂਦਾ  ਹੈ।
ਜੋ ਨਾਲ, ਨਾਲ ਸਮੇ ਦੇ ਚੱਲੇ ਉਹ ਤਰ ਹੀ ਜਾਂਦਾ ਹੈ।
ਰਾਜੇ ਬਣਦੇ-ਢਹਿੰਦੇ ਰਹਿਣੇ ਦਸਤੂਰ ਹੈ ਕੁਦਰਤ ਦਾ।
ਬਸ ਦਾਤੇ ਦੇ  ਹੁਕਮਾਂ  ਨੂੰ ਕਦੇ  ਉਂਗਲ  ਕਰਿਓ ਨਾਂ।

©ਦੀਪਕ ਸ਼ੇਰਗੜ੍ਹ #ਸਿਆਸਤ
#ਦੀਪਕ_ਸ਼ੇਰਗੜ੍ਹ

Raj Kaur

#ਸਿਆਸਤ #ਕਵਿਤਾ

read more
mute video

Aman jassal

#ਪੰਜਾਬ #Punjabi #ਘੜੂੰਆਂ #gharuan nojoto #ਸਿਆਸਤ #ਇਨਸਾਫ਼ #ਇੰਤਜਾਰ #ਸਲੂਕ #ਜ਼ਿੰਦਗੀ #Society

read more
mute video

Aman jassal

#Memories #ਪੰਜਾਬੀ #ਪੰਜਾਬ #ਘੜੂੰਆਂ #gharuan #nojotohindi #ਰਾਜਨੀਤੀ #Society #Vote #ਸਿਆਸਤ

read more
ਸੋਨੇ ਦਾ ਸਮੁੰਦਰ ਐ ਪੰਜਾਬ

ਪੰਜ ਸਾਲਾਂ ਬਾਅਦ 

 ਲੁੱਟ ਮਚਾਉਣ ਵਾਲੇ  ਸਮੁੰਦਰੀ 

ਡਾਕੂ ਹਰ ਵਾਰ ਹੀ 

ਝੂਠ ਬੋਲ ਕੇ 

ਕਿਸ਼ਤੀ ਸਾਂਭ ਲੈਂਦੇ ਐ

ਜਦ ਕੀ ਅਸਲੀ ਮਲਾਹ ਤਾ
 
ਪੰਜਾਬ ਲਈ ਸ਼ਹੀਦੀਆਂ 

ਪਾ ਗਏ

©Aman jassal #Memories 
#ਪੰਜਾਬੀ 
#ਪੰਜਾਬ 
#ਘੜੂੰਆਂ 
#gharuan 
#Nojoto 
#nojotohindi 
#ਰਾਜਨੀਤੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile