Nojoto: Largest Storytelling Platform

Best ਜਾਗੋ Shayari, Status, Quotes, Stories

Find the Best ਜਾਗੋ Shayari, Status, Quotes from top creators only on Nojoto App. Also find trending photos & videos about ਜਾਗੋ ਦੇ ਗੀਤ, ਜਾਗੋ ਦੀ ਪਰਿਭਾਸ਼ਾ, ਜਾਗੋ ਦਾ ਇਤਿਹਾਸ, ਜਾਗੋ ਦੀਆਂ ਬੋਲੀਆਂ, ਜਾਗੋ ਜਾਗੋ ਹੋਇਆ ਸਵੇਰਾ,

  • 2 Followers
  • 3 Stories
    PopularLatestVideo

Manavazhagan

#ਜਾਗੋ ਨੌਜਵਾਨੋ, ਜਾਗੋ ਮੁਟਿਆਰ।#Shorts #viral #latestnewspunjabi #newspunjabi #newsupdatespunjabi #Punjabi #fbpunjabi #Instagram #shortsyoutube #ਵਿਚਾਰ

read more
mute video

Manavazhagan

#ਜਾਗੋ ਤੁਹਾਡੀਆਂ ਅੱਖਾਂ ਵਿੱਚ ਨਹੀਂ ਵੇਖਦਾ. ਮੈਂ ਕਹਿੰਦਾ ਹਾਂ ਆਪਣੀ ਆਤਮਾ ਨੂੰ ਜਗਾਓ।#youth #India #Motivation #Shorts #Facebook #Instagram #ਕਵਿਤਾ

read more
mute video

Balraj singh kokri

#ਜਾਗੋ

read more
ਉੱਠ  ਜਾਗ  ਬਈ  ਹੁਣ  ਵੇਲਾ ਜਾਗਣ ਦਾ
ਆਲਸ , ਨੀਂਦ, ਪੰਜੇ ਦੁਸਟ ਤਿਆਗਣ ਦਾ
ਅਰਸੇ ਹੋ ਗਏ ਹੱਕਾਂ ਲਈ ਤੈਨੂੰ  ਜੂਝਦਿਆਂ
ਹੱਥ ਫੜ੍ਹ ਲੈ ਹੁਣ ਗੁਰ ਰੂਪੀ  ਬੈਰਾਗਣ ਦਾ

ਉਹ ਲੰਮੇ ਚਿਰ ਤੋਂ  ਲੰਮੀਆਂ  ਖੇਡਾਂ  ਖੇਡ ਰਹੇ
ਤੇਰੇ ਆਪਣੇ ਘਰ ਦੇ ਬੂਹੇ ਤੇਰੇ ਲਈ ਭੇੜ ਰਹੇ
ਤੈਥੋਂ ਪਾਣੀ ਤੇਰਾ ਲੁੱਟ  ਕੇ ਲੁੱਟਣ  ਜਵਾਨੀ  ਨੂੰ 
ਤੈਨੂੰ ਭੇਤ ਨਾਂ ਆਇਆ  ਜ਼ਹਿਰੀ  ਨਾਗਣ ਦਾ

ਸਫ਼ਰ ਲੰਮੇਰਾ ਚੱਲਦਾ ਆਇਆ ਸਦੀਆਂ ਤੋਂ
ਤੂੰ ਅਲਖ ਜਗਾਈ ਘੋਲ ਜਿੱਤ ਕੇ ਬਦੀਆਂ ਤੋਂ 
ਖੰਡ, ਬ੍ਰਹਿਮੰਡੀਂ,ਆਗਾਸ ਪਤਾਲੀਂ  ਜੜ੍ਹ ਤੇਰੀ
ਉਹ ਰਹੇ ਭਾਲਦੇ ਮੌਕਾ ਤੇਲ ਜੜ੍ਹੀਂ ਦਾਗਣ ਦਾ

ਰਹਿਣ ਪੱਤੇ ਖੇਡਦੇ ਨਵੇਂ ਸਦਾ ਤੈਨੂੰ ਢਾਹੁਣ ਲਈ
ਬੀਜੀ ਮਨ  ਭੋਂਇ ਫਸਲ ਨਾਮ  ਦੀ ਵਾਹੁਣ ਲਈ
ਤੇਰੀ ਜਾਤ  ਸਿੱਖ ਦੀ  ਨੂੰ ਜੱਟ  ਦਲਿਤਾਂ ਵੰਡ ਕੇ ਤੇ
ਤੇਰਾ ਚਮਨ ਉਜਾੜਿਆ ਸੁੱਤੀ ਘੂਕ ਅਭਾਗਣ ਦਾ

ਹੁਣ ਪੰਜੇ ਵਖਤ ਨਾ ਸਿਜਦਾ ਨਾ ਅੰਮ੍ਰਿਤ ਵੇਲੇ ਜਪੁ
ਝੂਠੀ ਮਾਇਆ ਸੰਗ ਲਪਟਿਆ ਰਹਿ ਗਿਉਂ ਖਪਿ
ਜਾਪ, ਸਵਈਏ, ਚੌਪਈ, ਆਨੰਦ ਨਾ ਗੂੰਜੇ ਸੋਦਰੁ
ਕਰੇ ਪਰਖ ਕੋਕਰੀ ਕਿਸਰਾਂ ਜਮਾਨਾ ਸੁਹਾਗਣ ਦਾ

ਬਲਰਾਜ ਸਿੰਘ ਕੋਕਰੀ

©Balraj singh kokri #ਜਾਗੋ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile