Find the Best Goli Shayari, Status, Quotes from top creators only on Nojoto App. Also find trending photos & videos about sardi ki goli ka naam, akhiyon se goli maare song, ankhiyon se goli maare song, ankhiyon se goli maare movie, akhiyon se goli maare,
Prabhjot PJSG
ਮੈਂ ਆ ਜਾਨੀ ਆ ਬਾਹਰ, ਜੇ ਤੂੰ ਅੰਦਰ ਜਾਣ ਨੂੰ ਏ ਤਿਆਰ। ਤੂੰ ਮਰ ਜਾਣਾ ਅੰਦਰ, ਤੇ ਬਾਹਰ ਮੁਕ ਜਾਣਾ ਤੇਰਾ ਘਰ-ਬਾਰ। ©Prabhjot PJSG #nojotopunjabi #pjsgqoutes #Goli #gun #pistol
Prabhjot PJSG
ਗੱਲਾਂ ਗੱਲਾਂ ਵਿੱਚ ਉਨ੍ਹੇ ਗੱਲ ਇੱਕ ਐਸੀ ਬੋਲੀ, ਮੈਨੂੰ ਇੰਝ ਲੱਗਾ ਜਿਵੇਂ ਮਾਰੀ ਉਨ੍ਹੇ ਮੇਰੇ ਸੀਨੇ ਗੋਲੀ। ਇਹ ਗੋਲੀ ਜਦ ਵੀ ਸੀਨੇ ਵਿੱਚ ਰੜਕਦੀ ਆ, ਫਿਰ ਗੱਲ ਯਾਦ ਉਸ ਦੀ ਆ ਜਾਂਦੀ, ਰੂਹ ਓਦੋ ਮੇਰੀ ਬਹੁਤ ਤੜਫਦੀ ਆ । ©Prabhjot PJSG #nojotopunjabi #pjsgqoutes #sad😔 #Goli