Nojoto: Largest Storytelling Platform

ਗੱਲਾਂ ਗੱਲਾਂ ਵਿੱਚ ਉਨ੍ਹੇ ਗੱਲ ਇੱਕ ਐਸੀ ਬੋਲੀ, ਮੈਨੂੰ ਇ

 
ਗੱਲਾਂ ਗੱਲਾਂ ਵਿੱਚ ਉਨ੍ਹੇ ਗੱਲ ਇੱਕ ਐਸੀ ਬੋਲੀ,
ਮੈਨੂੰ ਇੰਝ ਲੱਗਾ ਜਿਵੇਂ ਮਾਰੀ ਉਨ੍ਹੇ ਮੇਰੇ ਸੀਨੇ ਗੋਲੀ।
ਇਹ ਗੋਲੀ ਜਦ ਵੀ ਸੀਨੇ ਵਿੱਚ ਰੜਕਦੀ ਆ,
ਫਿਰ ਗੱਲ ਯਾਦ  ਉਸ ਦੀ ਆ ਜਾਂਦੀ,
ਰੂਹ ਓਦੋ ਮੇਰੀ ਬਹੁਤ ਤੜਫਦੀ ਆ ।

©Prabhjot PJSG
  #nojotopunjabi #pjsgqoutes #sad😔 #Goli