Nojoto: Largest Storytelling Platform

Best SupportFarmersProtest Shayari, Status, Quotes, Stories

Find the Best SupportFarmersProtest Shayari, Status, Quotes from top creators only on Nojoto App. Also find trending photos & videos aboutthanks for all the love and support, support for parents of adults with mental health issues, prevention of mental issues and problem with better understanding and positive peer support, support for parents with special needs child, would like to thank you for your support,

  • 4 Followers
  • 4 Stories

ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #Support To Farmers #Support Farmers Protest #SupportFarmers #SupportFarmersProtest #ਕਿਸਾਨਮਜਦੂਰਏਕਤਾਜਿੰਦਾਬਾਦ

read more
ਉਹ ਦੇਖੋ ਕੌਣ ਤੁਰੇ ਆਉਂਦੇ ਨੇ...............


ਖ਼ੁਦ ਵੀ ਜਗਦੇ ਨੇ , ਤੇ ਰਾਹਾਂ ਰੁਸ਼ਨਾਉਂਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।
ਹਨੇਰਿਆਂ ਦੀ ਹਿੱਕ ਉੱਤੇ, ਦੀਵੇ ਜਗਾਉਂਦੇ ਨੇ
ਹਕੂਮਤਾ ਹਿਲਾਉਂਦੇ ਨੇ, ਜ਼ਾਲਮਾਂ ਨੂੰ ਸਬਕ ਸਿਖਾਉਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।
ਬਾਬਰਾਂ -ਜਾਬਰਾ ਨੂੰ ਮੂਹਰੇ ਲਾਉਂਦੇ ਨੇ।
ਉਝ ਮੋਹ ਪਿਆਰ ਦੀਆਂ ਤੰਦਾਂ ਪਾਉਂਦੇ ਨੇ।
"ਪ੍ਰੀਤ" ਸਿੱਦਕਾ ਦੇ ਪੱਕੇ।
ਇਤਿਹਾਸ ਗਵਾਹ ,ਚਲਾਏ ਜ਼ਿਨ੍ਹਾਂ ਯੱਕੇ, ਨਾ ਹਾਰੇ, ਨਾ ਅੱਕੇ ,ਖਾਦੇ ਬੜੇ ਧੱਕੇ।

ਅੱਜ ਸਰਕਾਰ ਚਲਾਉਂਦੇ ਨੇ।
ਉਹ ਦੇਖੋ ਕੌਣ ਤੁਰੇ ਆਉਂਦੇ ਨੇ।


#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
 #Support To Farmers
#Support Farmers Protest

@Preet
Follow Me on
Instagram Id- preetsidhuwriter
kalmiparwaaz

ਪ੍ਰੀਤ
Preet
preet98038@gmail.com
9803813037

 @Preet Sidhu Osho People

©PREET SIDHU WRITER@preetsidhuwriter# (OSho People) #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
 #Support To Farmers
#Support Farmers Protest
#SupportFarmers #SupportFarmersProtest 
#ਕਿਸਾਨਮਜਦੂਰਏਕਤਾਜਿੰਦਾਬਾਦ

Kuldeep KumarAUE

दर-बदर भटक रहा, किसान
और, मस्त हैं हम 
किसको पड़ी है, उनके जान की 
व्यस्त हैं हम 
वह किसान भूखा,सरकार से 
अपने,हक के लिए 
सुबह से ही भूखा, उस सड़क पर खड़ा है 
बेफिक्र हैं हम,व्यस्त हैं हम, 
बस, इसको और उसको लड़ाने में 
मस्त हैं हम

©Kuldeep KumarAUE #farmer 
#farmerprotest #SupportFarmersProtest 

#Thoughts 
#kuldeepkumaraue

Kuldeep KumarAUE

मौन है, समाज क्यों?... 
मीडिया तू आज, शांत क्यों?... 
इतना दल-बदलू समाज
नेता तू, आज क्यों?... 
इतनी सर्दी में, इतने दिनों से
ऐसा क्यों?
 किसान ,अपना घर छोड़कर
सड़कों पर,आज क्यों?... 
किसानों की ये हालत
और आप,इनके साथ नहीं
अभी पेट भरा है शायद आपका! 
क्यों?...

©Kuldeep KumarAUE #kuldeepkumaraue 

#farmerprotest 
#SupportFarmersProtest
#FarmersLife

Follow us on social media:

For Best Experience, Download Nojoto

Home
Explore
Events
Notification
Profile