Find the Best ਜਾਂਦਾ Shayari, Status, Quotes from top creators only on Nojoto App. Also find trending photos & videos aboutਜਾਂਦਾ इन इंग्लिश,
jittu sekhon
#ਕਮਬਖਤ #ਜਿੰਦਗੀ #ਹੈ #ਜਾਂ #ਮਾਇਕ.... #ਜਿਸਨੂੰ #ਵੇਖੋ #ਭਾਸ਼ਨ #ਸੁਣਾ #ਕਿ #ਚਲਾ #ਜਾਂਦਾ #ਹੈ ....🙄🙊🤣😜
sam Thind writer & composer
Enjoy Moments ਕੱਲਿਆਂ-ਕੱਲਿਆਂ ਰਹਿ ਕੇ ਜ਼ਿੰਦਗੀ ਕੱਟ ਨਹੀਂ ਹੁੰਦੀ, ਤੇ ਵਾਂਗ ਸਿਉਂਕ ਦੇ ਝੋਰਾ ਜ਼ਿੰਦਗੀ ਖਾ ਜਾਂਦਾ ਸੱਜਣਾ, ਅਖੀਰ ਨੂੰ ਦੁਨਿਆਂ ਦੇ ਮਿਲਨੇ ਤਾਨੇ-ਮੇਹਣੇ ਨੇ, ਜਦੋ ਉਮਰ ਜਵਾਨੀ ਢੱਲ ਜੇ ਤਾਂ ਲੈਅ ਚਾਅ ਜਾਂਦਾ ਸੱਜਣਾ । 🖋️ ਸੈਮ ਸੁੱਕੜ 🖋️ ਚਾਅ @sam_5911
ਚਾਅ @sam_5911
read moreHarpreet Singh
ਇੱਕ ਪਿਆਰ ਹੀ ਤਾਂ ਐਸਾ ਅਹਿਸਾਸ ਹੈ ਜੀਹਨੂੰ ਬਿਆਨ ਕਰਨ ਲਈ ਵੇਖੀ ਨਾਂ ਜਾਂਦੀ ਜਾਤ ਹੈ, ਨਾਂ ਹੀ ਦੁਨੀਆਂ ਦੀਆਂ ਰਸਮਾਂ ਨਾਂ ਹੀ ਕੋਈ ਵਿਵਾਦ ਹੈ, ਜੇ ਤਕਦੀਰ ਵਿੱਚ ਹੋਵੇ ਸੱਜਣ ਹਰ ਮੁਸੀਬਤ ਦਿਲਬਰ ਝੱਲ ਜਾਂਦਾ ਜਿਹ ਹੱਕ ਵਿੱਚ ਨਾਂ ਹੋਵੇ ਸੱਜਣ ਪੱਥਰ ਦਿਲ ਬਣ ਜਾਂਦਾ, ਐਸਾ ਕੋਈ ਸਖਸ਼ ਨਹੀਂ ਜਿਹੜਾ ਪਿਆਰ ਤੋਂ ਵਾਂਝਾ ਏ ਫਿਰ ਵੀ ਕਦਰ ਨਹੀਂ ਪਾਉਂਦੇ ਲੋਕੀਂ ਅਖੇ ਤੇਰੇ ਰੁਤਬਾ ਕੱਖ ਮੇਰਾ ਵਾਂਗਰਾਂ ਰਾਜਾ ਏ, ਜਿਹ ਰਿਸ਼ਤੇ ਵਿਚ ਸੱਜਣ ਮਤਲਬ ਦੇਖੇ ਅੱਗੇ ਵਧਣ ਦੀ ਲੋੜ ਨਹੀਂ, ਇੱਕ ਹੋਰ ਕਿੱਸਾ ਖਤਮ ਕਰੋ ਇੱਥੇ ਰੰਗਾਂ ਦੀ ਕੋਈ ਥੋੜ੍ਹ ਨਹੀਂ #ਪਿਆਰ #ਦੋਸਤੀ
#ਪਿਆਰ #ਦੋਸਤੀ
read moreRavinder S. Cheema
ਪਿਆਰ ਤਾਂ ਇਕ ਜੂਆ... . ਕੋਈ ਜਿੱਤ ਜਾਂਦਾ ਕੋਈ ਹਰ ਜਾਂਦਾ... . ਕਿਸੇ ਨੂੰ ਪਿਆਰ ਦੀ ਕਦਰ ਨਹੀ... . ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ... . ਇਸ਼ਕ ਦੇ ਸਾਗਰ ਡੂੰਘੇ ਨੇ... . ਬਸ ਆਪਣੀ-ਆਪਣੀ ਕਿਸਮਤ ਹੈ... . ਕੋਈ ਡੁੱਬ ਜਾਂਦਾ ਕੋਈ ਤਰ ਜਾਂਦਾ...!!! ...37 #KadeKadeShayeri #ZindagiKismat#vishvas#positive #nojototeatimeshayeri#feelings Ravneet kaur
#kadekadeshayeri #ZindagiKismat#vishvas#positive #nojototeatimeshayeri#feelings Ravneet kaur
read moreJasvinder kaur Mansa
ਤੇਰੀ ਯਾਦ ਦੇ ਫੁੱਲ ਫਿਰ ਖਿੜ ਗੲੇ ਯਾਦ ਕਰਕੇ ਉਹ ਵਕਤ ਜਦ ਜਾਂਦਾ ਜਾਂਦਾ ਕਹਿ ਗਿਆ ਸੀ ਉਡੀਕ ਕਰੀ ਮੈਂ ਤੈਨੂੰ ਮਿਲਣ ਜ਼ਰੂਰ ਆਉ ਜਸਵਿੰਦਰ ਕੌਰ ਮਾਨਸਾ 🌹🌹
🌹🌹
read moreHarpreet Singh
ਦਿਲ ਮੇਰਾ ਪੈਨਸਿਲ ਨਾਲ ਲਿਖੀ ਕਿਤਾਬ ਜੇਹਾ ਜੋ ਸਮਝ ਜਾਂਦਾ ਜ਼ਜ਼ਬਾਤਾਂ ਨੂੰ ਅੱਖਰ ਗੂੜ੍ਹੇ ਕਰ ਜਾਂਦਾ, ਜਿਹੜੇ ਸੱਜਣ ਸਮਝ ਨਾਂ ਪਾਵਣ ਉਹ ਅੱਖਰ ਫਿੱਕੇ ਕਰ ਜਾਂਦਾ, ਮਹਿਕ ਉੱਠਣ ਦਿਲ ਦੇ ਪੰਨੇ ਜਦ ਕੋਈ ਸੱਚੇ ਦਿਲੋਂ ਹਸਾ ਜਾਂਦਾ, ਬਰਾੜਾ ਖਿੜ ਖਿੜ ਹੱਸਦਾ ਰੇਹਾ ਕਰ ਤੂੰ ਸੁਣਿਆ ਹੱਸਦਿਆਂ ਬੰਦਾ ਰੱਬ ਵੀ ਪਾ ਜਾਂਦਾ 🤗🤗🤗
🤗🤗🤗
read morejhalla
ਤੇਰੀ ਤੱਕਣੀ ਮਾਸੂਮ ਐਸਾ ਤੱਕਿਆ ਦੀਵਾਨਾ ਤੇਰਾ ਹੋ ਨੀ ਗਿਆ ਰਾਹ ਖੁਦਾ ਦੇ ਮੈਂ ਵੱਲ ਜਾਂਦਾ ਜਾਂਦਾ ਤੇਰੇ ਵਾਲੇ ਹੋ ਨੀ ਗਿਆ ਐਸਾ ਕਰਦਾ ਤੂੰ ਜਾਦੂ ਮੇਰੇ ਝੱਲੀਏ ਕਿ ਤੇਰੇ ਬਾਝੋਂ ਸੋਚਾਂ ਕੁਝ ਨਾ ਖਿਹ ਕੇ ਕੰਡਿਆਲੀ ਥੋਰ ਦੇ ਨੀ ਮਗਰੋਂ ਫੁੱਲਾਂ ਨਾਲ ਛੋਹ ਨੀ ਗਿਆ ਝੱਲਾ ਦੀਵਾਨਾ ਝੱਲਾਜਾਨੀ
ਦੀਵਾਨਾ ਝੱਲਾਜਾਨੀ
read moreGurtej Singh
ਕੋਈ ਲੱਭੇ ਸੱਚਾ ਦੋਸਤ ਕੋਈ ਲੱਭੇ ਸੱਚਾ ਪਿਆਰ ਨਹੀਂ ਮਿਲਣਾ ਕੋੲੀ ਅੱਜ ਏਸਾ ਸਭ ਮਤਲਬ ਦੇ ਨੇ ਯਾਰ।। ਅੱਜ ਕੈਸੀ ਦੁਨੀਆਂ ਹੋ ਗਈ ਧੋਖਾ ਦੇਣ ਲਈ ਰਹਿੰਦੀ ਤਿਆਰ ਕੋਈ ਇਸ਼ਕ ਚ ਜ਼ਿਆਦਾ ਡੁੱਬ ਜਾਂਦਾ ਭੁੱਲ ਜਾਂਦਾ ਮਾਪਿਆਂ ਦਾ ਪਿਆਰ। ਕੋਈ ਪੈਸੇ ਲਈ ਦੋਸਤ ਬਣਾਵੇ ਪੈਸਾ ਲੱਗੇ ੳੁਸ ਨੂੰ ਯਾਰ ਕੋਈ ਕਰ ਕਰ ਝੂਠੀਆਂ ਗੱਲਾਂ ਲਾਉਂਦਾ ਵਾਅਦਿਆਂ ਦੀ ਸਾਰ। ਅੱਜ ਕੋਈ ਨੀ ਕਿਸੇ ਦਾ ਨਾ ਕਰਿਓ ਤੁਸੀਂ ਪਿਆਰ ਸਭ ਲੁੱਟ ਕੇ ਖਾਣ ਵਾਲੇ ਨੇ ਨਾ ਬਣਾਓ ਕਿਸੇ ਨੂੰ ਯਾਰ।
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited