Nojoto: Largest Storytelling Platform

ਮੈਨੂੰ ਨਹੀਂ ਆਉਂਦਾ ਏਹ ਪਿਆਰ ਜਤਾਉਣਾ ਤੂੰ ਰੁਸ ਜਾਵੇ ਤਾਂ

ਮੈਨੂੰ ਨਹੀਂ ਆਉਂਦਾ 
ਏਹ ਪਿਆਰ ਜਤਾਉਣਾ 
ਤੂੰ ਰੁਸ ਜਾਵੇ ਤਾਂ ਮਨਾਉਣਾ 
ਨਹੀਂ ਪਤਾ ਕਿਵੇਂ ਏ ,,! 
ਆਪਣੇ ਦਿਲ ਦਾ ਹਾਲ ਸੁਨਾਉਣਾ 
ਤੈਨੂੰ ਦੂਰ ਜਾਂਦੇ ਵੇਖ
ਨਹੀਂ ਪਤਾ ਕਿਵੇਂ ਏ ,,!
ਆਪਣੇ ਕੋਲ ਬੁਲਾਉਣਾ 
ਮੈਨੂੰ ਸਮਝ ਸ਼ੀਸ਼ਾ ਤੂੰ ਤੱਕ ਲੈ ਇਕ ਵਾਰ 
ਨਹੀਂ ਪਤਾ ਕਿਵੇਂ ਏ ,,!
ਇਹਨਾਂ ਅੱਖਾਂ ਵਿੱਚ ਰਾਜ ਛੁਪਾਣਾ 
ਹੋ ਸਕਦਾ ਕੁਝ ਕਦੇ ਕਹਿ ਨਾ ਹੋਵੇ
ਤੂੰ ਮੇਰੇ ਸਾਹਮਣੇ ਵੀ ਹੋਵੇ 
ਤਾਂ ਵੱਖ ਤੇਰੇ ਤੋਂ ਰਹਿ ਨ ਹੋਵੇ 
ਨਹੀਂ ਪਤਾ ਫਿਰ ਵੀ ਕਿਵੇਂ ਏ,,! 
ਤੈਨੂੰ ਆਪਣਾ ਬਣਾਉਣਾ 
ਹਾਂ ,,! ਬਸ ਤੈਨੂੰ ਆਪਣਾ ਬਣਾਉਣਾ

©sukh
  #nojoto #nojotopunjabi  Jagpreet Singh 1313 Kapil Nayyar devinder singh chahal Asha Shukla GuruJi