Nojoto: Largest Storytelling Platform

ਹਰ ਚੀਜ਼ਾਂ ਦਾ ਸਦੀਵੀ ਹੋਣਾ ਤੁਹਾਡੇ ਤੇ ਨਿਰਭਰ ਹੈ, ਨਹੀ ਤਾ

ਹਰ ਚੀਜ਼ਾਂ ਦਾ ਸਦੀਵੀ ਹੋਣਾ
ਤੁਹਾਡੇ ਤੇ ਨਿਰਭਰ ਹੈ,
ਨਹੀ ਤਾਂ ਇਹ ਕਦੇ ਵੀ
ਵਿਗੜ ਸਕਦੀਆਂ ਨੇ
ਅਗਿਆਤ ਹੋਣ 
ਨਾਲੋ 
ਗਿਆਤ ਹੋਣਾ 
ਇਨਸਾਨੀ ਜਾਮੇ ਨੂੰ ਪਲੀਤ ਕਰਨ
ਦੇ ਬਰਾਬਰ ਏ।।

©Ravneet Rangian
  ਹਰ ਚੀਜ਼ ਦਾ ਸਦੀਵੀ ਹੋਣਾ।#ravneetrangian #beinghuman #Soul #Punjabi #punjabiwriter #Punjabipoetry #punjab #Music #Nojoto #silhouette

ਹਰ ਚੀਜ਼ ਦਾ ਸਦੀਵੀ ਹੋਣਾ।#ravneetrangian #beinghuman #Soul #Punjabi #punjabiwriter #Punjabipoetry #punjab #Music Nojoto #silhouette

27 Views