Nojoto: Largest Storytelling Platform

Best ravneetrangian Shayari, Status, Quotes, Stories

Find the Best ravneetrangian Shayari, Status, Quotes from top creators only on Nojoto App. Also find trending photos & videos about

  • 1 Followers
  • 7 Stories

Ravneet Rangian

ਦੋੜ ਜ਼ਿੰਦਗੀ ਦੀ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ravneetrangian #Sands

read more
Red sands and spectacular sandstone rock formations ਰੋਲਿਆ ਵਿਚ ਏਵੇ ਖੋ ਨਾ ਜਾਵੀ
ਬਹਿ ਨਜ਼ਰ ਮਾਰੀ ਜੋ ਬੀਤ ਗਿਆ
ਛੱਡ ਪੁਰਾਣੀਆ
ਅੱਗੇ ਵੱਧ 
ਏਵੇ ਦੁਨੀਆਂ ਦੀ ਭੇੜ ਵਿੱਚ
ਪਿੱਛੇ ਰਹਿ ਨਾ ਜਾਵੀ।

©Ravneet Rangian ਦੋੜ ਜ਼ਿੰਦਗੀ ਦੀ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ravneetrangian 
#Sands

Ravneet Rangian

ਕੈਸਾ ਅਨਜਾਮ #ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetrangian #punjabibooks #Music #punabisinger

read more
White ਕੈਸਾ ਅਨਜਾਮ ਦੇ ਰਹੀ ਏ ਜ਼ਿੰਦਗੀ
ਆਪਣਿਆ ਦੀ ਦੌੜ ਲੱਗੀ ਏ
ਆਪਣਿਆ‌ ਨੂੰ ਹੀ ਚੋਟ ਪਹੁੰਚਾਉਣ ਲਈ
ਕਾਸ਼ ਦਰੁੱਸਤ ਹੋ ਜਾਵੇ
ਏਵੇ ਦੇਰ ਨਾ ਹੋ ਜਾਵੇ ਸੁਲਝਾਉਣ ਦੀ
ਰੱਬਾ ਕੈਸਾ ਸਮਾਂ ਸਿਰਜਿਆ ਏ
ਹਰ ਵੇਲੇ  ਲੱਗੀ ਰਹਿੰਦੀ ਏ
ਮੁਸੀਬਤ ਜਿਵੇਂ ਮੇਰੇ 
ਗੱਲ ਨੂੰ ਫਾਹਾ ਲਾਉਣ ਨੂੰ।।

©Ravneet Rangian ਕੈਸਾ ਅਨਜਾਮ
#ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetRangian #punjabibooks #Nojoto #Music #punabisinger

Ravneet Rangian

Ravneet Rangian

फुरसत से मिलो #ravneetrangian poem✍🧡🧡💛 #Seawater

read more

Ravneet Rangian

ਹਰ ਚੀਜ਼ ਦਾ ਸਦੀਵੀ ਹੋਣਾ।#ravneetrangian #beinghuman #Soul #Punjabi #punjabiwriter #Punjabipoetry #punjab #Music #silhouette

read more

Ravneet Rangian

ਗੁਜਰ ਰਹੀ ਏ ਜ਼ਿੰਦਗੀ poetry#Garmiyaan #Punjabipoetry #ravneetrangian #ਰਵਨੀਤਰੰਗੀਆ #Punjabi

read more

Ravneet Rangian

#ਸੋਹਣੀ ਸੀਰਤ #Punjabipoetry #punjqbipoet #ravneetrangian #masoom

read more

Ravneet Rangian

Follow us on social media:

For Best Experience, Download Nojoto

Home
Explore
Events
Notification
Profile