Nojoto: Largest Storytelling Platform

ਉਦੋ ਫੁਲ ਰੱਖਦਾ ਸੀ ਬੈਟਰੀ, ਜਦੋ

           ਉਦੋ ਫੁਲ ਰੱਖਦਾ ਸੀ ਬੈਟਰੀ,
           ਜਦੋ ਚਾਅ ਹੁੰਦਾ ਸੀ ਤੇਰੇ ਫੋਨ ਦਾ, 
           ਹੁਣ ਤਾ ਚਾਰਜ ਵੀ ਛੇਤੀ ਨਾ ਲਾਉਦਾ,
           ਨਾ ਹੀ ਬਹੁਤਾ ਫਿਕਰ ਫੋਨ,ਅੌਫ ਅੋਨ ਦਾ,
           ਜਦੋ ਹੁੰਦੀ ਸੀ ਗੁੱਸੇ ਅਧੀ ਰਾਤ ਸੀ ਮੈ ਜਾਗਦਾ, 
           ਹੁਣ ਤਾ ਇਹ ਵੀ ਖਤਮ ਹੋਇਆ,ਕਿਸਾ ਤੈਨੂੰ ਮਨਾਉਣ ਦਾ।

©Jajbaati sidhu
  #Life 
#jajbaati_sidhu