Nojoto: Largest Storytelling Platform

ਕੀ ਕਰਨਾ ਇਤਬਾਰ ਇਹਨਾ ਦਾ ਸੋਹਾ

            ਕੀ ਕਰਨਾ ਇਤਬਾਰ ਇਹਨਾ ਦਾ
            ਸੋਹਾ ਝੂਠੀਆ ਖਾ ਲੈਦੀਆ ਨੇ, 

            ਰਾਤ ਨੂੰ ਕਰਨ ਜਿਹਨਾ ਨਾਲ ਆਸ਼ਕੀ, 
            ਦਿਨੇ ਉਹਨਾ ਨੂੰ ਹੀ ਭਰਾ ਬਣਾ ਲੈਦੀਆ ਨੇ, 

            ਇਹ ਕਰਨ ਬਦਨਾਮੀ ਦੂਜੀਆ ਦੀ, 
            ਖੁੱਦ ਸਤੀ ਸਵਿਤਰੀ ਕਹਿੰਦੀਆ ਨੇ, 

            ਮਾਪੇ ਤੋਰਨ ਇਹਨਾ ਤੇ ਇਤਬਾਰ ਕਰਕੇ, 
            ਨਾਲ ਆਸ਼ਕਾ ਹੋਟਲਾ ਵਿੱਚ ਰਹਿੰਦੀਆ ਨੇ, 

            ਜਿਹਨਾ ਲਾ ਦਿਤੇ ਪੈਸੇ ਇਹਨਾ ਦੀ ਪੜਾਈ ਉਪਰ, 
            ਉਹਨਾ ਮਾਪਿਆ ਨੂੰ ਹੀ ਅਨਪੜ੍ਹ ਕਹਿਦੀਆ ਨੇ,
 
            ਰੋਲ ਦਿੰਦੀਆ ਆਸ਼ਕ ਪਿੱਛੇ ਪੱਗ ਪੈਰੀ, 
            ਆਪਣੇ ਬਾਪ ਨੂੰ ਦੁਸ਼ਮਣ ਕਹਿਦੀਆ ਨੇ, 

            ਉਹਨਾ ਕੀ ਜਮਣੀ ਅੋਲਾਦ ਚੰਗੀ, 
            ਜਿਹੜੀਆ ਥਾਂ-ਥਾਂ ਮੂੰਹ ਮਾਰਦੀਆ ਰਹਿੰਦੀਆ ਨੇ,

            ਨਹੀ ਗੱਲ ਕਰਦਾ ਮੈ ਸਾਰੀਆ ਦੀ, 
            ਇੱਥੇ ਅਣਖਾ ਵਾਲੀਆ ਵੀ ਬਹੁਤ ਰਹਿੰਦੀਆ ਨੇ।

©Jajbaati sidhu
  #girls 
#Nojotoshayeri✍️
#jajbaati_sidhu

#girls Nojotoshayeri✍️ #jajbaati_sidhu #ਜੀਵਨ

231 Views