Nojoto: Largest Storytelling Platform

ਵਰਦਾਨ ਮਿਲਿਆ ਹੋਇਆ ਮੈਨੂੰ , ਜਿਹਨੂੰ ਆਪਣਾ ਕਹਿ ਦਾ ਉਹਨੂੰ

ਵਰਦਾਨ ਮਿਲਿਆ ਹੋਇਆ ਮੈਨੂੰ ,
ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ ,
ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ ,
ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ ,
ਜ਼ਿੰਦਗੀ ਚ ਅੱਗੇ ਕੀ ਕਰਨਾ ,
ਇਹ ਨਾ ਸੋਚ ਪਾਉਣ ਦਾ ,
ਕਿਸੇ ਰੋਂਦੇ ਨੂੰ ਹਸਾਉਣ ਦਾ,
ਵਰਦਾਨ ਮਿਲਿਆ ਹੋਇਆ ਮੈਨੂੰ,
 ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!!

©ਕਰਨ  ਸਿੱਧੂ #confused
ਵਰਦਾਨ ਮਿਲਿਆ ਹੋਇਆ ਮੈਨੂੰ ,
ਜਿਹਨੂੰ ਆਪਣਾ ਕਹਿ ਦਾ ਉਹਨੂੰ ਖੋਣ ਦਾ ,
ਸਭ ਹੁੰਦੇ ਵੀ ਕੱਲਾ ਮਹਿਸੂਸ ਹੋਣ ਦਾ ,
ਕੱਲਿਆਂ ਬਹਿਕੇ ਸਾਰੀ ਸਾਰੀ ਰਾਤ ਰੋਣ ਦਾ ,
ਜ਼ਿੰਦਗੀ ਚ ਅੱਗੇ ਕੀ ਕਰਨਾ ,
ਇਹ ਨਾ ਸੋਚ ਪਾਉਣ ਦਾ ,
ਕਿਸੇ ਰੋਂਦੇ ਨੂੰ ਹਸਾਉਣ ਦਾ,
ਵਰਦਾਨ ਮਿਲਿਆ ਹੋਇਆ ਮੈਨੂੰ,
 ਜਿਹਨੂੰ ਆਪਣਾ ਕਹਿ ਦਾ ਉਹ ਨੂੰ ਖੋਣ ਦਾ!!

©ਕਰਨ  ਸਿੱਧੂ #confused