Nojoto: Largest Storytelling Platform

ਉਹਨੇ ਬਣਾਇਆ ਮਜ਼ਾਕ ਜਜ਼ਬਾਤਾ ਦਾ,

            ਉਹਨੇ ਬਣਾਇਆ ਮਜ਼ਾਕ ਜਜ਼ਬਾਤਾ ਦਾ, 
            ਹੁਣ ਯਕੀਨ ਕਿਸੇ ਤੇ ਨਹੀ ਕਰ ਹੋਣਾ, 
            ਜਿਵੇ ਆਪਣਾ ਬਣਾ ਉਹਨੇ ਛੱਡਿਆ ਏ, 
            ਹੁਣ ਕਿਸੇ ਨਾਲ ਪਿਆਰ ਨਹੀ ਕਰ ਹੋਣਾ, 
            ਬਹੁਤ ਜਖਮ ਹਾ ਸੀਨੇ ਖਾ ਬੈਠਾ, 
            ਹੁਣ ਕਿਸੇ ਹੋਰ ਦਾ ਧੋਖਾ ਨਹੀ ਯਰ ਹੋਣਾ, 
            ਤੂੰ ਤੋੜਿਆ ਦਿਲ ਨੂੰ ਕੱਚ ਵਾਗੂ, 
            ਹੁਣ ਇਸ ਵਿੱਚ ਕਿਸੇ ਦਾ ਪੈਰ ਨਹੀ ਧਰ ਹੋਣਾ,
            ਭਾਵੇ ਲੱਖ ਨਹਾ ਲਵੀ ਤੀਰਥਾ ਤੇ, 
            ਦਿਤਾ ਧੋਖਾ ਮਾਫ ਨਹੀ ਕਰ ਹੋਣਾ, 
            ਜੋ ਕੀਤਾ ਤੂੰ ਸੱਜਣਾ ਸਾਡੇ ਨਾਲ, 
            ਇਹ ਲੇਖਾ ਕਈ ਜਨਮਾ ਤਕ ਨਹੀ ਕਰ ਹੋਣਾ।

©Jajbaati sidhu
  #jajbaati_sidhu