Nojoto: Largest Storytelling Platform

ਤੂੰ ਹੀ ਮੇਰਾ ਸੱਬ-ਕੁੱਛ ਜੇ ਜ਼ਿੰਦਗੀ ਜਿਊਣ ਦਾ ਮਕਸਦ ਤੂੰ

ਤੂੰ ਹੀ ਮੇਰਾ ਸੱਬ-ਕੁੱਛ

ਜੇ ਜ਼ਿੰਦਗੀ ਜਿਊਣ ਦਾ ਮਕਸਦ ਤੂੰ ਹੈ,
ਤਾਂ ਮੇਰੇ ਮਰਨ ਦਾ ਵੀ ਕਾਰਨ ਤੂੰ ਹੀ ਹੈ,
ਜੇ ਮੇਰੀ ਖੁਸ਼ੀ ਦਾ ਮਕਸਦ ਤੂੰ ਹੈ,
ਤਾਂ ਮੇਰੇ ਦੁਖੀ ਹੋਣ ਦਾ ਵੀ ਕਾਰਨ ਤੂੰ ਹੀ ਹੈ,

ਜੇ ਮੇਰੇ ਰਾਤਾਂ ਦੇ ਸੁਪਨੇ ਤੂੰ ਹੈ,
ਤਾਂ ਮੇਰੇ ਦਿਨ ਦੇ ਸੁਪਨੇ ਵੀ ਤੂੰ ਹੀ ਹੈ,
ਜੇ ਮੇਰੀ ਮੁਸਕੁਰਾਹਟ ਦੀ ਵਜ੍ਹਾ ਤੂੰ ਹੈ,
ਤਾਂ ਮੇਰੇ ਅੱਖਾਂ ਚ ਆਏ ਅੱਥਰੂ ਦੀ ਵਜ੍ਹਾ ਵੀ ਤੂੰ ਹੀ ਹੈ,

ਜੇ ਮੇਰਾ ਇਸ਼ਕ ਤੂੰ ਹੈ,
ਤਾਂ ਮੇਰੀ ਨਫ਼ਰਤ ਵੀ ਤੂੰ ਹੀ ਹੈ,
ਜੇ ਮੇਰੇ ਲਈ ਸ੍ਵਰਗ ਤੂੰ ਹੈ,
ਤਾਂ ਮੇਰੇ ਲਈ ਨਰਕ ਵੀ ਤੂੰ ਹੀ ਹੈ।

©Kr I Sh An (S.K.M.23) #tu_hi_tu_hai #Kr_I_Sh_An #S_K_M_23 #Mr_verma #love❤ #tu_hi_sab_kuch  #u_r_mine #For❤U #treanding 

#OneSeason
ਤੂੰ ਹੀ ਮੇਰਾ ਸੱਬ-ਕੁੱਛ

ਜੇ ਜ਼ਿੰਦਗੀ ਜਿਊਣ ਦਾ ਮਕਸਦ ਤੂੰ ਹੈ,
ਤਾਂ ਮੇਰੇ ਮਰਨ ਦਾ ਵੀ ਕਾਰਨ ਤੂੰ ਹੀ ਹੈ,
ਜੇ ਮੇਰੀ ਖੁਸ਼ੀ ਦਾ ਮਕਸਦ ਤੂੰ ਹੈ,
ਤਾਂ ਮੇਰੇ ਦੁਖੀ ਹੋਣ ਦਾ ਵੀ ਕਾਰਨ ਤੂੰ ਹੀ ਹੈ,

ਜੇ ਮੇਰੇ ਰਾਤਾਂ ਦੇ ਸੁਪਨੇ ਤੂੰ ਹੈ,
ਤਾਂ ਮੇਰੇ ਦਿਨ ਦੇ ਸੁਪਨੇ ਵੀ ਤੂੰ ਹੀ ਹੈ,
ਜੇ ਮੇਰੀ ਮੁਸਕੁਰਾਹਟ ਦੀ ਵਜ੍ਹਾ ਤੂੰ ਹੈ,
ਤਾਂ ਮੇਰੇ ਅੱਖਾਂ ਚ ਆਏ ਅੱਥਰੂ ਦੀ ਵਜ੍ਹਾ ਵੀ ਤੂੰ ਹੀ ਹੈ,

ਜੇ ਮੇਰਾ ਇਸ਼ਕ ਤੂੰ ਹੈ,
ਤਾਂ ਮੇਰੀ ਨਫ਼ਰਤ ਵੀ ਤੂੰ ਹੀ ਹੈ,
ਜੇ ਮੇਰੇ ਲਈ ਸ੍ਵਰਗ ਤੂੰ ਹੈ,
ਤਾਂ ਮੇਰੇ ਲਈ ਨਰਕ ਵੀ ਤੂੰ ਹੀ ਹੈ।

©Kr I Sh An (S.K.M.23) #tu_hi_tu_hai #Kr_I_Sh_An #S_K_M_23 #Mr_verma #love❤ #tu_hi_sab_kuch  #u_r_mine #For❤U #treanding 

#OneSeason