Nojoto: Largest Storytelling Platform

Best tu_hi_tu_hai Shayari, Status, Quotes, Stories

Find the Best tu_hi_tu_hai Shayari, Status, Quotes from top creators only on Nojoto App. Also find trending photos & videos about

  • 4 Followers
  • 4 Stories

Sonu J

Kr I Sh An (S.K.M.23)

ਤੂੰ ਹੀ ਮੇਰਾ ਸੱਬ-ਕੁੱਛ

ਜੇ ਜ਼ਿੰਦਗੀ ਜਿਊਣ ਦਾ ਮਕਸਦ ਤੂੰ ਹੈ,
ਤਾਂ ਮੇਰੇ ਮਰਨ ਦਾ ਵੀ ਕਾਰਨ ਤੂੰ ਹੀ ਹੈ,
ਜੇ ਮੇਰੀ ਖੁਸ਼ੀ ਦਾ ਮਕਸਦ ਤੂੰ ਹੈ,
ਤਾਂ ਮੇਰੇ ਦੁਖੀ ਹੋਣ ਦਾ ਵੀ ਕਾਰਨ ਤੂੰ ਹੀ ਹੈ,

ਜੇ ਮੇਰੇ ਰਾਤਾਂ ਦੇ ਸੁਪਨੇ ਤੂੰ ਹੈ,
ਤਾਂ ਮੇਰੇ ਦਿਨ ਦੇ ਸੁਪਨੇ ਵੀ ਤੂੰ ਹੀ ਹੈ,
ਜੇ ਮੇਰੀ ਮੁਸਕੁਰਾਹਟ ਦੀ ਵਜ੍ਹਾ ਤੂੰ ਹੈ,
ਤਾਂ ਮੇਰੇ ਅੱਖਾਂ ਚ ਆਏ ਅੱਥਰੂ ਦੀ ਵਜ੍ਹਾ ਵੀ ਤੂੰ ਹੀ ਹੈ,

ਜੇ ਮੇਰਾ ਇਸ਼ਕ ਤੂੰ ਹੈ,
ਤਾਂ ਮੇਰੀ ਨਫ਼ਰਤ ਵੀ ਤੂੰ ਹੀ ਹੈ,
ਜੇ ਮੇਰੇ ਲਈ ਸ੍ਵਰਗ ਤੂੰ ਹੈ,
ਤਾਂ ਮੇਰੇ ਲਈ ਨਰਕ ਵੀ ਤੂੰ ਹੀ ਹੈ।

©Kr I Sh An (S.K.M.23) #tu_hi_tu_hai #Kr_I_Sh_An #S_K_M_23 #Mr_verma #love❤ #tu_hi_sab_kuch  #u_r_mine #For❤U #treanding 

#OneSeason

tum mere

Rahul kashyap sinha

📌 Sign Of True Love.. #poetry_love #tu_hi_tu_hai #inspirational NiyaaKa____❤ 💔Sushmita dewangan💔 Pragati Jain 🌟Annie 💫 Ruchika

read more
❝ रोशनी में अँधेरा ❞
लाखों किलोमिटर तक अकेला भटकता रहा,
मेरा होना, ना होना बराबर था।
जिंदगी मौत से भी बत्तर थी।
मुझे ये तक नहीं पता था कि मुझमे light है,
 मैं light हूँ।।
मैं तेरे सामने आते ही, मैं जल उठा।
मेरे में जान आगयीं।
तू नहीं तो, मैं नहीं।
तू नहीं तो मैं कहाँ हूँ, क्या हूँ?
तो तेरे होने के वजह से मैं हूँ।
तेरी वजह से मैं हूँ।। 📌 Sign Of True Love..
#poetry_love
#tu_hi_tu_hai
 #inspirational
#Nojoto 
 NiyaaKa____❤ 💔Sushmita dewangan💔 Pragati Jain 🌟Annie 💫 Ruchika


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile