Nojoto: Largest Storytelling Platform

ਗੱਲ ਰੌਲੇ ਲੋਕਾਂ ਪਾਈ ਏ । ਗੱਲ ਰੌਲੇ ਲੋਕਾਂ ਪਾਈ ਏ । ਸੱਚ

ਗੱਲ ਰੌਲੇ ਲੋਕਾਂ ਪਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਸੱਚ ਆਖ ਮਨਾ ਕਿਉਂ ਡਰਨਾ ਏਂ, 
ਇਸ ਸੱਚ ਪਿੱਛੇ ਤੂੰ ਤੁਰਨਾ ਏਂ,
ਸੱਚ ਸਦਾ ਆਬਾਦੀ ਕਰਨਾ ਏਂ, 
ਸੱਚ ਵਸਤ ਅਚੰਭਾ ਆਈ ਏ ।

ਗੱਲ ਰੌਲੇ ਲੋਕਾਂ ਪਾਈ ਏ ।
-ਬਾਬਾ ਬੁੱਲ੍ਹੇ ਸ਼ਾਹ Baba bulleh shah ji 🙏

#nojoto #punjabi #nojotopunjabi #punjab #quotes #punjabipoetry #poetry #bababullehshah #kafian #bullah #legend #poet