Nojoto: Largest Storytelling Platform

ਖਿਆਲਾ ਦੇ ਚੋਰ ਸੁਣਓ ਕਰ ਗੌਰ ਜੀ, ਉਹ ਵੀ ਇੱਕ ਦੌਰ ਸੀ

ਖਿਆਲਾ ਦੇ ਚੋਰ


ਸੁਣਓ ਕਰ ਗੌਰ ਜੀ, 
ਉਹ ਵੀ ਇੱਕ ਦੌਰ ਸੀ 
ਜਦ ਦਿੱਲੀ ਪਿੱਛੇ ਲੱਗਿਆਂ ਪਿਛੌਰ ਸੀ
ਲੇਲੜ੍ਹੀਆਂ ਕੱਢ ਤੜ-ਤੜ ਕਰਦਾ ਲਹੌਰ ਸੀ

ਕੱਲੇ ਕੋਲ ਬਹਿ ਬਣ ਆਇਆ ਉਹ ਚੋਰ ਸੀ
ਫਿਰ ਮਜਲਸਾਂ ਦਾ ਬਣਿਆ ਉਹ ਸੋਰ ਸੀ
ਨਿਕਲੇ ਉਹ ਖਿਆਲਾ ਦੇ ਚੋਰ ਜੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet
  ਖਿਆਲਾ ਦੇ ਚੋਰ
ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਖਿਆਲਾ ਦੇ ਚੋਰ ਜ਼ਿੰਦਗੀ ਦੀਆਂ ਪਗ ਡੰਡੀਆਂ@Preet #ਸ਼ਾਇਰੀ

99 Views