Nojoto: Largest Storytelling Platform

ਸਿਫ਼ਤ ਕਰਾਂ ਦੱਸ ਕਿਵੇਂ ਕੋਈ ਸ਼ਬਦ ਨਹੀਂ ਮਿਲਦਾ, ਤੇਰੇ ਨਾਲ ਗ

ਸਿਫ਼ਤ ਕਰਾਂ ਦੱਸ ਕਿਵੇਂ
ਕੋਈ ਸ਼ਬਦ ਨਹੀਂ ਮਿਲਦਾ,
ਤੇਰੇ ਨਾਲ ਗੱਲ ਕਰਨ ਦਾ
ਕੋਈ ਅਦਬ ਨਹੀਂ ਮਿਲਦਾ,
ਨਾਮ ਤੇਰਾ ਪਤਾ ਨ੍ਹੀ
ਪਰ ਦਿੱਲ ਚ ਵੱਸਦੀ ਏ, 
ਸੋਹਣੀ ਲੱਗਦੀ ਏ
ਜਦੋਂ ਅੱਖਾਂ ਨਾਲ ਹੱਸਦੀ ਏ।
   
                          ✍️ਗੁਰਦੀਪ ਰੱਖੜਾ #gurdeeprakhra #satindersartaaj #shyari #punjabishayri #punjabiquote #punjabipoetry
ਸਿਫ਼ਤ ਕਰਾਂ ਦੱਸ ਕਿਵੇਂ
ਕੋਈ ਸ਼ਬਦ ਨਹੀਂ ਮਿਲਦਾ,
ਤੇਰੇ ਨਾਲ ਗੱਲ ਕਰਨ ਦਾ
ਕੋਈ ਅਦਬ ਨਹੀਂ ਮਿਲਦਾ,
ਨਾਮ ਤੇਰਾ ਪਤਾ ਨ੍ਹੀ
ਪਰ ਦਿੱਲ ਚ ਵੱਸਦੀ ਏ, 
ਸੋਹਣੀ ਲੱਗਦੀ ਏ
ਜਦੋਂ ਅੱਖਾਂ ਨਾਲ ਹੱਸਦੀ ਏ।
   
                          ✍️ਗੁਰਦੀਪ ਰੱਖੜਾ #gurdeeprakhra #satindersartaaj #shyari #punjabishayri #punjabiquote #punjabipoetry