Nojoto: Largest Storytelling Platform

ਇਕੋ ਵਾਰ ਹੁੰਦਾ #ਜਿੰਦਗੀ 'ਚ ਸੱਚਾ-ਸੁੱਚਾ ਪਿਆਰ... ਉਦੋ ਯਾ

ਇਕੋ ਵਾਰ ਹੁੰਦਾ #ਜਿੰਦਗੀ 'ਚ ਸੱਚਾ-ਸੁੱਚਾ ਪਿਆਰ...
ਉਦੋ ਯਾਰ ਬਿਨਾ ਲੱਗੇ ਸਾਰਾ ਸੁੰਨਾ #ਸੰਸਾਰ...
#ਔਖੇ ਲੱਗਦੇ ਨੇ ਬਿਤਾਉਣੇ ਪਲ ਦੂਰੀਆ ਦੇ ਹਜ਼ਾਰ...
ਪਰ ਨਸੀਬਾ ਅੱਗੇ #ਬੰਦੇ ਨੂੰ ਹੋਣਾ ਪੈਦਾ ਏ ਲਾਚਾਰ...
ਪਹੁੰਚਦੇ ਕੁੱਝ ਕਿਸਮਤ ਵਾਲੇ ਬਾਕੀ #ਡੁੱਬ ਜਾਂਦੇ ਅੱਧ ਵਿਚਕਾਰ...
ਕੁੱਝ #ਦੀਪ  ਵਰਗੇ ਵੀ ਨੇ ਜਿਹੜੇ... 
ਰੱਬ ਕੋਲੋ ਲਿਖਾ ਕੇ ਆਏ ਲੇਖਾ ਵਿਚ #ਹਾਰ....!!!
                                ☆☆ਤੇਰਾ ਦੀਪ ਸੰਧੂ☆☆