Nojoto: Largest Storytelling Platform

Best ਬੰਦੇ Shayari, Status, Quotes, Stories

Find the Best ਬੰਦੇ Shayari, Status, Quotes from top creators only on Nojoto App. Also find trending photos & videos about

  • 29 Followers
  • 57 Stories

Baaj

Kudrat de sab bande ne, Na kise vich koi farak, Babnu milde brabar sama, Ta kahto hoya beda garak, Koi agge hai e koi thoda piche, Kahto rakhe na koi sabar, Je koi e jyada agge, Ta dil vich kahdi radak, #Collab #YourQuoteAndMine #baaj #ਬੰਦੇ #yqbhaji

read more
ਕੁਦਰਤ ਦੇ ਸਬ ਬੰਦੇ ਨੇ,
ਨਾ ਕਿਸੇ ਵਿਚ ਕੋਈ ਫਰਕ,
ਸਭਨੂੰ ਮਿਲਦੇ ਬਰਾਬਰ ਸਮਾਂ,
ਤਾਂ ਕਾਹਤੋਂ ਹੋਇਆ ਬੇੜਾ ਗਰਕ,
ਕੋਈ ਅੱਗੇ ਹੈ ਕੋਈ ਥੋੜਾ ਪਿੱਛੇ,
ਕਾਹਤੋਂ ਰੱਖੇ ਨਾ ਕੋਈ ਸਬਰ,
ਜੇ ਕੋਈ ਹੈ ਜਿਆਦਾ ਅੱਗੇ
ਤਾਂ ਦਿਲ ਵਿੱਚ ਕਾਹਦੀ ਰੜਕ,
ਲੱਗਿਆ ਰਹਿ ਇੰਜ ਹੀ ਤੂੰ,
ਥੋੜ੍ਹਾ ਥੋੜ੍ਹਾ ਅੱਗੇ ਨੂੰ ਸਰਕ,
ਲਾ ਲੈ ਜ਼ੋਰ ਓਦੋਂ ਤੱਕ ਬੰਦਿਆ,
ਜਦੋਂ ਤਕ ਦਿਲ ਰਿਹਾ ਧੜਕ। Kudrat de sab bande ne,
Na kise vich koi farak,
Babnu milde brabar sama,
Ta kahto hoya beda garak,
Koi agge hai e koi thoda piche,
Kahto rakhe na koi sabar,
Je koi e jyada agge,
Ta dil vich kahdi radak,

Deep Sandhu

ਇਕੋ ਵਾਰ ਹੁੰਦਾ #ਜਿੰਦਗੀ 'ਚ ਸੱਚਾ-ਸੁੱਚਾ ਪਿਆਰ...
ਉਦੋ ਯਾਰ ਬਿਨਾ ਲੱਗੇ ਸਾਰਾ ਸੁੰਨਾ #ਸੰਸਾਰ...
#ਔਖੇ ਲੱਗਦੇ ਨੇ ਬਿਤਾਉਣੇ ਪਲ ਦੂਰੀਆ ਦੇ ਹਜ਼ਾਰ...
ਪਰ ਨਸੀਬਾ ਅੱਗੇ #ਬੰਦੇ ਨੂੰ ਹੋਣਾ ਪੈਦਾ ਏ ਲਾਚਾਰ...
ਪਹੁੰਚਦੇ ਕੁੱਝ ਕਿਸਮਤ ਵਾਲੇ ਬਾਕੀ #ਡੁੱਬ ਜਾਂਦੇ ਅੱਧ ਵਿਚਕਾਰ...
ਕੁੱਝ #ਦੀਪ  ਵਰਗੇ ਵੀ ਨੇ ਜਿਹੜੇ... 
ਰੱਬ ਕੋਲੋ ਲਿਖਾ ਕੇ ਆਏ ਲੇਖਾ ਵਿਚ #ਹਾਰ....!!!
                                ☆☆ਤੇਰਾ ਦੀਪ ਸੰਧੂ☆☆

jittu sekhon

#ਇੱਥੇ #ਦੁਨੀਆਂ #ਫਿਰੇ #ਲੁੱਟਦੀ #ਬੰਦੇ ਨੂੰ #ਅਸੀਂ #ਤਾਂ #ਲੁੱਟ #ਹੋਏ #ਕਈ #ਵਾਰ #ਸੱਜਣਾ #ਕੁਜ #ਨੇ #ਲੁੱਟਿਆ #ਮੂੰਹ #ਦੇ #ਮਿੱਠੇ #ਬਣ #ਕੇ #ਤੂੰ #ਲੁੱਟਿਆ #ਨੈਣਾਂ #ਨੂੰ #ਬਣਾ #ਹਥਿਆਰ #ਸੱਜਣਾ.....🙂🙂

Parkash Kamboj

#ਝੱਲੇ #ਬੰਦੇ

read more
ਕਰਦੇ ਹਾਂ ਝੁੱਕ ਕੇ ਸਲਾਮ ਇਸ਼ਕ ਦੀ ਸਵੇਰ ਨੂੰ,

ਦੂਰੋ ਆਇਆ ਚਾਨਣ ਨਾਲ ਲੈ ਗਿਆ ਹਨੇਰ ਨੂੰ।


ਪ੍ਰਕਾਸ਼ ਕੰਬੋਜ #ਝੱਲੇ #ਬੰਦੇ

ਕੌਰ ਢਿਲੋਂ

ਲੋਕੀ ਮੂੰਹ ਤੇ ਘੱਟ ਤੇ ਪਿੱਠ ਪਿਛੇ ਜਿਅਾਦਾ ਵਾਰ ਕਰਦੇ ਅਾ!

read more
ਜਿਹੜੇ ਬੰਦੇ ਦੀਅਾਂ ਗੱਲਾ ਮੂੰਹ ਤੇ ਘੱਟ ਤੇ ਪਿੱਠ ਪਿਛੇ ਜਿਅਾਦਾ ਹੁੰਦੀਅਾ ਨੇ,
ੳੁਹ ਬੰਦੇ ਅਾਮ ਨਹੀਂ ਹੁੰਦੇ! ਲੋਕੀ ਮੂੰਹ ਤੇ ਘੱਟ ਤੇ ਪਿੱਠ ਪਿਛੇ ਜਿਅਾਦਾ ਵਾਰ ਕਰਦੇ ਅਾ!

Ravi ayra

ਰਾਤੋ ਰਾਤ ਸਫਲ ਹੋਣ ਵਾਲੇ ਬੰਦੇ ਪਿੱਛੇ ਕਈ ਵਾਰ ਬੰਦੇ ਦੀਆਂ ਕਿੰਨੀਆਂ ਮਿਹਨਤ ਦੀਆਂ ਰਾਤਾਂ ਲੱਗੀਆਂ ਹੁੰਦੀਆਂ ਹਨ ਇਹ ਦੂਜਾ ਬੰਦਾ ਨਹੀਂ ਜਾਣ ਸਕਦਾ....

read more
ਰਾਤੋ ਰਾਤ ਸਫਲ ਹੋਣ ਵਾਲੇ ਬੰਦੇ ਪਿੱਛੇ ਕਈ ਵਾਰ ਬੰਦੇ ਦੀਆਂ ਕਿੰਨੀਆਂ ਮਿਹਨਤ ਦੀਆਂ ਰਾਤਾਂ ਲੱਗੀਆਂ ਹੁੰਦੀਆਂ ਹਨ ਇਹ ਦੂਜਾ ਬੰਦਾ ਨਹੀਂ ਜਾਣ ਸਕਦਾ....
  ®ਵੀ ਰਾਤੋ ਰਾਤ ਸਫਲ ਹੋਣ ਵਾਲੇ ਬੰਦੇ ਪਿੱਛੇ ਕਈ ਵਾਰ ਬੰਦੇ ਦੀਆਂ ਕਿੰਨੀਆਂ ਮਿਹਨਤ ਦੀਆਂ ਰਾਤਾਂ ਲੱਗੀਆਂ ਹੁੰਦੀਆਂ ਹਨ ਇਹ ਦੂਜਾ ਬੰਦਾ ਨਹੀਂ ਜਾਣ ਸਕਦਾ....

ਲਿਖਾਰੀ ਸੱਚ ਦੇ

#shore

read more
Shore ਅੱਜ ਦਾ ਵਿਚਾਰ
ਠੋਕਰ ਬੰਦੇ ਨੂੰ ਰਸਤਾ ਦਿਖਾਉਦੀ ਹੈ
ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਹੈ 
ਹਿੰਮਤ ਬੰਦੇ ਨੂੰ ਡਿੱਗ-ਡਿੱਗ ਉੱਠਣਾ ਸਿਖਾਉਂਦੀ ਹੈ #shore

Sahiljit Singh Shergill

sahiljit sinhh

read more
ਇਹ ਠੋਕਰਾਂ ਹੀ ਬੰਦੇ ਨੂੰ,
              ਤੁਰਨਾ ਸਖਾਉਦੀਆਂ ਨੇ।
     ਇਹ ਮੁਸ਼ਕਿਲਾ ਹੀ ਬੰਦੇ ਨੂੰ,
             ਕਾਬਿਲ ਬਣਾਉਦੀਆਂ ਨੇ।
     ਨਾ ਬੈਠ ਜਾਈ ਰਾਹਾਂ ਵਿੱਚ ,
             ਹਿੰਮਤ ਤੂੰ ਹਾਰ ਕੇ।
     ਇਹ ਕੋਸ਼ਿਸ਼ ਹੀ ਬੰਦੇ ਨੂੰ,
            ਮੰਜ਼ਿਲ ਤੇ ਪਹੁੰਚਾਉਦੀ ਹੈ। sahiljit sinhh

roop uk

read more
ਲੋਕ ਕਹਿੰਦੇ ਨੇ ਬੰਦੇ ਦੀ ਜੂਨ ਸਾਨੂੰ
84ਲੱਖ ਜੂਨਾ ਭੋਗ ਕੇ ਮਿਲਦੀ
ਆ ਪਰ ਮੈਨੂੰ ਅੱਜ ਤੱਕ ਸਮਝ ਨਹੀ
ਆਉਦੀ ਇਨਸਾਨ ਦੀ ਜੂਨ ਕਰਨੀ 
ਕੀ ਆ ਕਿੳਕਿ ਬੰਦੇ ਤੋ ਵੱਧ ਦੁਖੀ
ਕੋੲਈ ਨਹੀ

ਰਾਖ ਸਿਵੇ ਦੀ

ਪੁੱਤ ਦੀ ਅਰਥੀ

read more
ਪੁੱਤ ਦੀ ਅਰਥੀ

ਚੜ੍ਹੀ ਜੁਆਨੀ ਵਿੱਚ ਬੰਦੇ ਦਾ ਜੇ ਪੁੱਤ ਮਰ ਜਾਵੇ
ਖੁਸ਼ੀਆਂ ਦੀ ਥਾਂ ਮਾਪਿਆਂ ਸੀਨੇ ਹੌਂਕੇ ਭਰ ਜਾਵੇ
ਬੰਦੇ ਦਾ ਦਿਲ ਝੱਲਦਾ ਉਦੋਂ ਮੁਸੀਬਤਾਂ ਬੜੀਆਂ ਨੂੰ
ਜਦੋਂ ਪੁੱਤ ਦੀ ਅਰਥੀ ਪਿਓ ਦੇ ਮੋਢੇ ਜਾਂਦੀ ਮੜ੍ਹੀਆਂ ਨੂੰ

ਪੁੱਤਰਾਂ ਦੇ ਬਿੰਨ ਕਿਸੇ ਦਾ ਜੱਗ ਤੇ ਕੌਣ ਸਹਾਰਾ ਹੈ
ਬੰਦਾ ਜੱਗ ਤੇ ਜਿਉਂਦਾ ਲੋਕੋ ਪੁੱਤਰਾਂ ਦਾ ਮਾਰਾ ਹੈ
ਕਿਵੇਂ ਸੰਭਾਲੇ ਪੁੱਤ ਦੀਆਂ ਰੀਝਾਂ ਹੈਪੀ ਦਿਲ ਵਿੱਚ ਜੜੀਆਂ ਨੂੰ
ਜਦੋਂ ਪੁੱਤ ਦੀ ਅਰਥੀ ਪਿਉ ਦੇ ਮੋਢੇ ਜਾਦੀ ਮੜੀਆਂ ਨੂੰ ਪੁੱਤ ਦੀ ਅਰਥੀ
loader
Home
Explore
Events
Notification
Profile