Nojoto: Largest Storytelling Platform

ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ

ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ ਨੇ
#ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ
 ਵਕਤ ਨਾਲ ਬਦਲ ਜਾਂਦੇ ਨੇ ਸਭ
ਕੋਈ ਨਹੀਂ #ਨਿਭਾਂਉਦਾ ਸਭ ਕਹਿਣ ਦੀਆਂ #ਗੱਲਾਂ ਨੇ ll
ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ ਨੇ
#ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ
 ਵਕਤ ਨਾਲ ਬਦਲ ਜਾਂਦੇ ਨੇ ਸਭ
ਕੋਈ ਨਹੀਂ #ਨਿਭਾਂਉਦਾ ਸਭ ਕਹਿਣ ਦੀਆਂ #ਗੱਲਾਂ ਨੇ ll