Nojoto: Largest Storytelling Platform

Best ਦੁੱਖ Shayari, Status, Quotes, Stories

Find the Best ਦੁੱਖ Shayari, Status, Quotes from top creators only on Nojoto App. Also find trending photos & videos about

  • 56 Followers
  • 64 Stories

ਮਨਦੀਪ ਛੀਨਾ

#KasoorMera #ਸੁਖ#ਤੇ#ਦੁੱਖ #ਵਿਚਾਰ

read more

ਗੁਰਜੀਤ ਕੌਰ

#Shajar #ਦੁੱਖ #ਸੁਖ #zindgi #ਆਸ_ਬਾਬੇ_ਨਾਨਕ_ਤੇ #ਗਿਆਨ

read more

ਬੇਨਾਮ

#ਸਕੂਨ #ਦੁੱਖ #ਸ਼ਾਇਰੀ

read more

Quote deep gharu

#ਦਰਦ #ਦੁੱਖ #Dard #dukh #jakham #FakeLove

read more
ਮੈਂ ਅਾਪਣੇ ਦਰਦ ਦੱਸੇ
ਓਹਨੇ ਕੁੱਝ ਨੲੀ ਕਿਹਾ
ਫਿਰ ਪਤਾ ਲੱਗਾ 
ਪਹਿਲਾਂ ਵਰਗਾ ਕੁੱਝ ਨਹੀ ਰਿਹਾ

©Deep Gharu Lyrics #ਦਰਦ #ਦੁੱਖ #Dard #dukh #jakham #FakeLove

RAJVEER4420030

ਹੁਣ ਸਾਡੇ #ਇਕੱਲੇ ਰਹਿਣ ਦੀਆਂ ਗੱਲਾਂ ਨੇ.........
ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ........
ਵਕਤ ਨਾਲ #ਬਦਲ ਜਾਂਦੇ ਨੇ ਸਭ.........
ਕੋਈ ਨਹੀਂ ਨਿਭਾਂਉਦਾ ਸਭ #ਕਹਿਣ ਦੀਆਂ ਗੱਲਾਂ ਨੇ....

©RAJVEER4420030

_@Ramandeepkaur Mattu

#ਦੁੱਖ ਦਿਲ 'ਚ ਲਕਾਉਣੇ ਸਿੱਖ ਲਏ ਮੈਂ ਉਤਾਰ ਦੁੱਖਾਂ ਨੂੰ ਕਾਪੀ ਦਿਆਂ ਪੰਨਿਆਂ ਤੇ ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ.!! ਇਹ ਹੰਝੂਆਂ ਦੀਆਂ ਬਰਸਾਤਾਂ ਨੂੰ ਟਿਮਟਿਮਾਉਂਦੇ ਤਾਰੇ ਗਿਣਨੇ ਸਿੱਖ ਲਏ ਮੈਂ ਉਤਾਰ ਦੁੱਖਾਂ ਨੂੰ ਕਾਪੀ ਦਿਆਂ ਪੰਨਿਆਂ ਤੇ ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ.!!

read more
ਦੁੱਖ ਦਿਲ 'ਚ ਲਕਾਉਣੇ ਸਿੱਖ ਲਏ ਮੈਂ
ਉਤਾਰ ਦੁੱਖਾਂ ਨੂੰ ਕਾਪੀ ਦਿਆਂ ਪੰਨਿਆਂ ਤੇ 
ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ.!! 

ਇਹ ਹੰਝੂਆਂ ਦੀਆਂ ਬਰਸਾਤਾਂ ਨੂੰ
ਟਿਮਟਿਮਾਉਂਦੇ ਤਾਰੇ ਗਿਣਨੇ ਸਿੱਖ ਲਏ ਮੈਂ
ਉਤਾਰ ਦੁੱਖਾਂ ਨੂੰ ਕਾਪੀ ਦਿਆਂ ਪੰਨਿਆਂ ਤੇ
ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ.!! 

ਸੰਭਾਲ ਕੇ ਨਹੀਂ ਰੱਖਣਾ ਚਾਹੁੰਦੀ ਮੈਂ ਇਨ੍ਹਾਂ ਪੰਨਿਆਂ ਨੂੰ
ਜਿਸ ਤੇ ਲਿਖੀ ਮੈਂ ਦੁੱਖਾਂ ਦੀ ਦਾਸਤਾਨ ਏ
ਬਣਾ ਕੇ ਦਿਲ ਨੂੰ ਪੱਥਰ ਮੈਂ
ਦੁੱਖ ਹਿਜ਼ਰ 'ਚ ਲਕਾਉਣੇ ਸਿੱਖ ਲਏ ਮੈਂ
ਉਤਾਰ ਦੁੱਖਾਂ ਨੂੰ ਕਾਪੀ ਦਿਆਂ ਪੰਨਿਆਂ ਤੇ
ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ
ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ.!! 

_@Ramandeepkaur Mattu #ਦੁੱਖ ਦਿਲ 'ਚ ਲਕਾਉਣੇ ਸਿੱਖ ਲਏ ਮੈਂ
ਉਤਾਰ ਦੁੱਖਾਂ ਨੂੰ ਕਾਪੀ ਦਿਆਂ ਪੰਨਿਆਂ ਤੇ 
ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ.!! 

ਇਹ ਹੰਝੂਆਂ ਦੀਆਂ ਬਰਸਾਤਾਂ ਨੂੰ
ਟਿਮਟਿਮਾਉਂਦੇ ਤਾਰੇ ਗਿਣਨੇ ਸਿੱਖ ਲਏ ਮੈਂ
ਉਤਾਰ ਦੁੱਖਾਂ ਨੂੰ ਕਾਪੀ ਦਿਆਂ ਪੰਨਿਆਂ ਤੇ
ਨਿੱਤ ਪੰਨੇ ਗਵਾਉਣੇ ਸਿੱਖ ਲਏ ਮੈਂ.!!

ia__km222

#ਪਿਆਰ #ਇਜ਼ਹਾਰ #ਦੁਨੀਆਂ #ਸਫਰ #ਦਿਲ #ਦੁੱਖ #Light

read more
ਮੈਂ ਸੁਣਿਆ ਸੀ 
ਪਿਆਰ ਜਿਓਣ ਦਾ ਢੰਗ ਸਿਖਾਉਂਦਾ
ਪਰ
ਮੈਨੂੰ ਤਾਂ ਜਿਉਂਦੇ ਜੀਅ ਮਰਨਾ
ਆਇਆਂ 


                     ✍ਏਕਮ #ਪਿਆਰ #ਇਜ਼ਹਾਰ #ਦੁਨੀਆਂ #ਸਫਰ #ਦਿਲ #ਦੁੱਖ 
#Light

Choudhary0049

ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ ਨੇ
#ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ
 ਵਕਤ ਨਾਲ ਬਦਲ ਜਾਂਦੇ ਨੇ ਸਭ
ਕੋਈ ਨਹੀਂ #ਨਿਭਾਂਉਦਾ ਸਭ ਕਹਿਣ ਦੀਆਂ #ਗੱਲਾਂ ਨੇ ll

Deep Dhaliwal Moga

ਕਈ #ਦੁੱਖ-ਸੁੱਖ ਦੇ ਵਿੱਚ ਨਾਲ ਖੜੇ,
ਕਈ ਮਾਰ 👉ਕੇ ਤਾੜੀ 👏#ਹੱਸਦੇ ਨੇ...
ਕੁੱਝ 💞#ਪਿਆਰ ਨੇ ਕਰਦੇ ਅੰਤਾ ਦਾ,
ਕਈ ਮੈਨੂੰ #ਅੜਬ ਜਿਹਾ😎 #ਦੱਸਦੇ ਨੇ... ਦੀਪ

rayat nawanshahr wala

#ਦੁੱਖ #ਆਪਣੇ #ਭੁੱਲ

read more
ਦੁਖੀ ਰਹੋ ਰੱਬ ਯਾਦ ਰਹਿੰਦਾ ਹੈ
ਸੁੱਖ ਵਿੱਚ ਤਾਂ ਆਪਣੇ ਵੀ ਭੁੱਲ ਜਾਂਦੇ ਨੇ #ਦੁੱਖ #ਆਪਣੇ #ਭੁੱਲ
loader
Home
Explore
Events
Notification
Profile