Nojoto: Largest Storytelling Platform
choudhary00496521
  • 73Stories
  • 180Followers
  • 373Love
    0Views

Choudhary0049

  • Popular
  • Latest
  • Video
4c350a0d98423b38d07ac970d3c363d7

Choudhary0049

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
4c350a0d98423b38d07ac970d3c363d7

Choudhary0049

ਦਰਦ ਇਨਾ ਸੀ ਕੇ ਸਹਾਰਿਆ ਨੀ ਸੀ ਜਾਣਾਂ
ਪਿਆਰ ਇਨਾ ਸੀ ਕਿ ਮੈਂ ਚੂੰ ਵੀ ਨੀ ਕੀਤੀ
4c350a0d98423b38d07ac970d3c363d7

Choudhary0049

ਤੂੰ ਪਰਾਇਆ ਕਰ ਗਿਆ ਹੁਣ ਸਾਡੇ #ਇਕੱਲੇ ਰਹਿਣ ਦੀਆਂ #ਗੱਲਾਂ ਨੇ
#ਦੁਨੀਆ ਦੇ ਵਿੱਚ #ਦੁੱਖ ਸਹਿਣ ਦੀਆਂ ਗੱਲਾਂ ਨੇ
 ਵਕਤ ਨਾਲ ਬਦਲ ਜਾਂਦੇ ਨੇ ਸਭ
ਕੋਈ ਨਹੀਂ #ਨਿਭਾਂਉਦਾ ਸਭ ਕਹਿਣ ਦੀਆਂ #ਗੱਲਾਂ ਨੇ ll
4c350a0d98423b38d07ac970d3c363d7

Choudhary0049

ਇਹ ਨਾ ਸੋਚੀ ਤੈਨੂੰ ਛੱਡ
ਦਿਲ ਕਿਤੇ ਹੋਰ ਲਾ ਲਿਆ
ਬੱਸ ਤੇਰੀ ਖੁਸ਼ੀ ਲਈ
ਮਨ ਸਮਝਾ ਲਿਆ

4c350a0d98423b38d07ac970d3c363d7

Choudhary0049

ਵੇਖ ਵੇਖ ਟੌਰ ਯਾਰ ਦੀ ..
ਵੈਲੀਆਂ ਦੀ ਹਿਕ ਸੜਦੀ ..
ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ..
ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ..
4c350a0d98423b38d07ac970d3c363d7

Choudhary0049

ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ,
ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ...
ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ,
ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।
4c350a0d98423b38d07ac970d3c363d7

Choudhary0049

ਦਿਲ ਟੁੱਟਦਾ ਹੈ 💔 ਤਾਂ
ਆਵਾਜ਼  ਨਹੀਂ ਆਉਂਦੀ
ਹਰ ਕਿਸੇ ਨੂੰ ਮੁਹੱਬਤ 💕
ਰਾਸ ਨਹੀਂ ਆਉਂਦੀ
ਇਹ ਤਾਂ ਆਪਣੇ ਆਪਣੇ
#ਨਸੀਬ ਦੀ ਗੱਲ ਏ ਸੱਜਣਾ
ਕੋਈ ਭੁੱਲਦਾ ਨਹੀਂ ਤੇ
ਕਿਸੇ ਨੂੰ #ਯਾਦ ਹੀ ਨਹੀਂ ਆਉਦੀ...
4c350a0d98423b38d07ac970d3c363d7

Choudhary0049

ਤੇਰੀਆਂ ਅੱਖਾਂ ਚ ਦੇਖਣਾ ਖੁਦ ਦਾ ਚਿਹਰਾ ਲੋਕਾਂ ਤੋਂ ਬਹੁਤ ਸੁਣਿਆ ਮੈਂ ਚੰਗਾ ਨੀ♥
4c350a0d98423b38d07ac970d3c363d7

Choudhary0049

प्यार वो गुनाह है जो करते तो सभी है

मगर सजा सिर्फ वफ़ा करने वाले को मिलती है
4c350a0d98423b38d07ac970d3c363d7

Choudhary0049

मजबूरियाँ छुपी होती है

जब कोई इंसान कहता है

मुझे अकेला छोड़ दो
loader
Home
Explore
Events
Notification
Profile