Nojoto: Largest Storytelling Platform

ਇਸ ਪੱਥਰ ਦੀ ਬਸਤੀ ਵਿੱਚ ਇਹ ਸ਼ੀਸ਼ਾ ਕਾਹਤੋ ਆ ਗਿਆ? ਜਿਸਤੋਂ

ਇਸ ਪੱਥਰ ਦੀ ਬਸਤੀ ਵਿੱਚ 
ਇਹ ਸ਼ੀਸ਼ਾ ਕਾਹਤੋ ਆ ਗਿਆ?
ਜਿਸਤੋਂ ਟੁੱਟਦਾ ਨਹੀਂ 
ਉਹ ਝਰੀਟ ਦੇ ਜਾਂਦਾ ਏ।
ਇੰਝ ਅਕਸ ਧੁੰਦਲਾ ਹੋਈ ਜਾਂਦਾ ਏ।

©Harkanwaljit Kaur misguided 

#MereKhayaal
ਇਸ ਪੱਥਰ ਦੀ ਬਸਤੀ ਵਿੱਚ 
ਇਹ ਸ਼ੀਸ਼ਾ ਕਾਹਤੋ ਆ ਗਿਆ?
ਜਿਸਤੋਂ ਟੁੱਟਦਾ ਨਹੀਂ 
ਉਹ ਝਰੀਟ ਦੇ ਜਾਂਦਾ ਏ।
ਇੰਝ ਅਕਸ ਧੁੰਦਲਾ ਹੋਈ ਜਾਂਦਾ ਏ।

©Harkanwaljit Kaur misguided 

#MereKhayaal