Nojoto: Largest Storytelling Platform

White ਜਿੰਦਗੀ ਦਾ ਸਫ਼ਰ ਵੀ ਬੇਕਾਰ ਜਿਆ ਲਗਦਾ ਏ ਤੇਰੀ ਯਾਦ

White ਜਿੰਦਗੀ ਦਾ ਸਫ਼ਰ ਵੀ ਬੇਕਾਰ ਜਿਆ ਲਗਦਾ ਏ 
ਤੇਰੀ ਯਾਦ ਬਿਨਾ ਪਲ ਪਲ ਖ਼ੁਆਰ ਜਿਹਾ ਲਗਦਾ ਏ 
ਤੂੰ ਜੇ ਕੋਲ਼ ਹੋਵੇਂ ਤਾਂ ਸੱਭ ਚੰਗਾ ਏ, ਨਹੀਂ ਤਾਂ 
 ਸਾਰਾ ਸ਼ਹਿਰ ਦੁੱਖਾਂ ਦਾ ਬਾਜ਼ਾਰ ਜੇਹਾ ਲਗਦਾ ਏ

gurjant gangangar...✍️



















।

©ਗੁਰਜੰਟ ਗੰਗਾਨਗਰ 🖋
  #shayri_dil_se #Punjabi  gurmeet kaur meet