Nojoto: Largest Storytelling Platform
gurmeetkaurmeet1165
  • 489Stories
  • 717Followers
  • 7.3KLove
    70.2KViews

gurmeet kaur meet

writer &teacher

  • Popular
  • Latest
  • Video
13ddb5a53b975f1e3387d65ca54d1f8d

gurmeet kaur meet

#lovebeat

105 Views

13ddb5a53b975f1e3387d65ca54d1f8d

gurmeet kaur meet

ਮੇਰਾ ਤਜ਼ਰਬਾ ਕਹਿੰਦਾ ਹੈ ਕਿ ਜਦੋਂ ਤੁਸੀਂ
ਕਿਸੇ ਦੇ ਚਹੇਤੇ ਬਣ ਜਾਂਦੇ ਹੋ ਤਾਂ ਇੱਕ ਅਜਿਹਾ
ਸਮਾਂ ਆਉਂਦਾ ਹੈ ਕਿ ਓਹੀ ਇਨਸਾਨ ਤੁਹਾਡਾ 
ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਹੈ..✍️ ਗੁਰਮੀਤ ਕੌਰ ਮੀਤ

©gurmeet kaur meet #nohotopunjabi #Thoughts #nojitowriters
13ddb5a53b975f1e3387d65ca54d1f8d

gurmeet kaur meet

ਹੇ ਮੇਰੇ ਵਾਹਿਗੁਰੂ!
ਗੁੱਡੀ ਚਾਹੇ ਅੰਬਰੀ ਤੂੰ ਸਾਡੀ ਬੇਸ਼ੱਕ ਨਾ ਚੜ੍ਹਾਈ,
ਪਰ ਸਾਡੀ ਮਿਹਨਤ ਦਾ ਮੁੱਲ ਤੂੰ ਸਮੇਂ ਸਿਰ ਜਰੂਰ 
ਪੱਲੇ ਪਾਈ..✍️ ਗੁਰਮੀਤ ਕੌਰ ਮੀਤ

©gurmeet kaur meet #Morning #motivate #nojotopunjabi #nojotowriters #nojotodharmik
13ddb5a53b975f1e3387d65ca54d1f8d

gurmeet kaur meet

ਨਾ ਦੁੱਖ ਵੇਲ਼ੇ ਦੁੱਖ ਮਨਾਵਾਂ
ਮੈਂ ਤੇਰੀ ਰਜ਼ਾ ਵਿੱਚ ਖ਼ੁਸ਼ ਹਾਂ..
ਤੂੰ ਤਾਂ ਅਨੰਤ ਹੈ ਮੇਰੇ ਸਾਈਆਂ
ਮੈਂ ਤਾਂ ਤੇਰੇ ਅੱਗੇ ਤੁੱਛ ਹਾਂ..
      ✍️ ਗੁਰਮੀਤ ਕੌਰ ਮੀਤ

©gurmeet kaur meet #Nojoto
13ddb5a53b975f1e3387d65ca54d1f8d

gurmeet kaur meet

ਵਾਹਿਗੁਰੂ ਜੀ ❤️❤️

©gurmeet kaur meet #nojotowriters #gurpurab
13ddb5a53b975f1e3387d65ca54d1f8d

gurmeet kaur meet

ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ,
ਤੇਰੇ ਘਰ ਵਰਗਾ ਹੋਰ ਘਰ ਕੋਈ ਨਾ,
ਸਾਡੀ ਤੇਰੇ ਹੱਥ ਵਿੱਚ ਹੈ ਡੋਰ ਸਾਈਆਂ,
ਤੇਰੇ ਹੁੰਦਿਆਂ ਸਾਨੂੰ ਡਰ ਕੋਈ ਨਾ..
✍️ ਗੁਰਮੀਤ ਕੌਰ ਮੀਤ

©gurmeet kaur meet #Nojoto #nojotopunjabi #nojotodharmik
13ddb5a53b975f1e3387d65ca54d1f8d

gurmeet kaur meet

😌😌😌😌😌😌😌😌

©gurmeet kaur meet #Nojoto #nojotopunjabi #Thoughts
13ddb5a53b975f1e3387d65ca54d1f8d

gurmeet kaur meet

ਸਮਾਂ ਵੀ ਸਭ ਕੁੱਝ ਦੱਸ ਰਿਹਾ,
ਨਾ ਜ਼ਿੰਦਗੀ ਚ ਕੋਈ ਰਸ ਰਿਹਾ,
ਨਾ ਰੋਇਆ ਨਾ ਮੈਂ ਹੱਸ ਰਿਹਾ,
ਬਸ ਦਿਨ ਔਖੇ ਸੌਖੇ ਕੱਟ 
ਰਿਹਾ...✍️ ਗੁਰਮੀਤ ਕੌਰ ਮੀਤ

©gurmeet kaur meet #Loneliness
13ddb5a53b975f1e3387d65ca54d1f8d

gurmeet kaur meet

ਮੈਂ ਇਨਸਾਨ ਹਾਂ

ਮੈਂ ਇਨਸਾਨ ਹਾਂ ਚੀਜ਼ ਮਹਾਨ ਹਾਂ,
ਮੈਂ ਹੀ ਰਾਵਣ ਮੈਂ ਹੀ ਰਾਮ ਹਾਂ..

ਕੋਈ ਦੂਰ ਦਾ ਖਰਬਾਂ ਪਤੀ ਹੋ ਗਿਆ ਮੈਂ ਰੋਂਦਾ ਨਹੀਂ,
ਗੁਆਂਢੀ ਸਕੂਟਰ ਲੈ ਆਇਆ ਮੈਂ ਸੌਂਦਾ ਨਹੀਂ..
ਭੁੱਖ ਤੋਂ ਡਰਦਾ ਸੁੱਤਾ ਹੀ ਮਰਦਾ,
ਬਹਾਲ ਹੋਣ ਲਈ ਨਮਾਜ਼ਾਂ ਪੜ੍ਹਦਾ,
ਰਾਜ ਭੋਗਣ ਲਈ ਗ਼ੁਲਾਮੀ ਕਰਦਾ..
ਪਰ ਕੁਦਰਤ ਦੀ ਰਜ਼ਾ ਤੋਂ ਅਨਜਾਣ ਹਾਂ..

ਮੈਂ ਇਨਸਾਨ ਹਾਂ ਚੀਜ਼ ਮਹਾਨ ਹਾਂ,
ਮੈਂ ਹੀ ਰਾਵਣ ਮੈਂ ਹੀ ਰਾਮ ਹਾਂ..

©gurmeet kaur meet #Punjabi #Nojoto

11 Love

13ddb5a53b975f1e3387d65ca54d1f8d

gurmeet kaur meet

ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ,
ਖਾਮੋਸ਼ੀ ਚੰਗੀ ਲੱਗਦੀ ਏ ਜਜ਼ਬਾਤ ਏਦਾਂ ਦੇ ਹੋ ਗਏ ਨੇ..😊

©gurmeet kaur meet #Loneliness
loader
Home
Explore
Events
Notification
Profile