Nojoto: Largest Storytelling Platform

ਤੂੰ ਖੋਲ ਜੀ ਸਦਕੇ ਜੋ ਵੀ ਤੈਥੋਂ ਖੋਲਿਆ ਜਾਂਦਾ ਤੂੰ ਬੋਲ

ਤੂੰ ਖੋਲ ਜੀ ਸਦਕੇ ਜੋ ਵੀ ਤੈਥੋਂ  ਖੋਲਿਆ ਜਾਂਦਾ 
ਤੂੰ ਬੋਲ ਜੀ ਸਦਕੇ ਜੋ ਵੀ ਤੈਥੋਂ ਬੋਲਿਆ ਜਾਂਦਾ 
ਇੱਕ ਵਾਰੀ ਜੇ ਠੋਕਰ ਖਾਲੀ ਹੋਵੇ ਤਾਂ 
ਫੇਰ ਵਾਰ ਵਾਰ ਨਾਸਮਜੀ ਵਿਚ ਨਹੀਂ ਡੋਲਿਆ ਜਾਂਦਾ 
ਤੇਰੀ ਫਿਤਰਤ ਤੇ ਹੁਸ਼ਿਆਰੀ ਤੋਂ ਹੁਣ ਵਾਕਿਫ ਐਨਾ ਹੋ ਗਏ ਆ 
ਤਰਸ ਆਉਂਦਾ ਏ ਖੁਦ ਤੇ ਹੁਣ ਨੀ ਆਪਣੇ ਆਪ ਨੂੰ ਰੋਲਿਆ ਜਾਂਦਾ 
ਦਿਲ ਦੇ ਕਿਸੇ ਕੋਨੇ ਵਿੱਚ ਤੂੰ ਅੱਜ ਵੀ ਬੜਾ ਅਜੀਜ ਏਂ 
ਐਵੇਂ ਨਜ਼ਰਾਂ ਵਿਚੋਂ ਗਿਰ ਕੇ ਕਿਧੱਰੇ ਆਮ ਨਾ ਹੋਜੀ 
ਇਥੇ ਈ  ਰੱਖ ਦੇ ਕਲਮ ਨਹੀਂ ਤਾਂ ਗੱਲ ਵਧ ਜਾਣੀ 
ਡਰ ਲਗਦਾ ਜੇ ਕੁੱਜ ਮੈਂ ਲਿਖਤਾਂ ਤੂੰ ਬਦਨਾਮ ਨਾ ਹੋਜੀ 
                 ਰਾਮਗੜੀਅਾ...🖊 ਬਦਨਾਮ ਨਾ ਹੋਜੀਂ.... Kamal Deep Grewal deep ⚡Golden Prince⚡  ਹਰਫ਼ ਦਾਨਗੜੵੀਆ Naseeb bhatti