Nojoto: Largest Storytelling Platform

A Dream ਅਜੇ ਤੂੰ ਸੁਫਨਿਆਂ ਵਿੱਚ ਘੁੰਮ ਰਹੀ , ਕਦ ਅਸਲ ਜਿੰ

A Dream ਅਜੇ ਤੂੰ ਸੁਫਨਿਆਂ ਵਿੱਚ ਘੁੰਮ ਰਹੀ ,
ਕਦ ਅਸਲ ਜਿੰਦਗੀ ਵਿੱਚ ਆਵੇਗੀ,
ਮੈੰ ਉਡੀਕ ਰਿਹਾ ਤੈਨੂੰ,
ਕਦ ਮੇਰੀ ਪੱਗ ਦੀ ਪੂਣੀ ਕਰਾਵੇਗੀ।

©Prabhjot PJSG
  #nojotopunjabi #pjsgqoutes #Sardar #Dreams #dreams❤️❤️❤️