Nojoto: Largest Storytelling Platform

White ਅਸਮਾਨੋਂ ਡਿਗਿਆ ਪਾਣੀ ਹੋਵੇ, ਬਰਸਾਤ ਦੀ ਰੁੱਤ ਸੁਹਾਣ

White ਅਸਮਾਨੋਂ ਡਿਗਿਆ ਪਾਣੀ ਹੋਵੇ,
ਬਰਸਾਤ ਦੀ ਰੁੱਤ ਸੁਹਾਣੀ ਹੌਵੇ,
ਭਾਵੇ ਕੁਝ ਨਾ ਕੋਲ ਹੀ ਹੋਵੇ,
ਪਰ ਨੇੜੇ ਰੂਹ ਦਾ ਹਾਣੀ ਹੋਵੇ,

©Hardeep kashyap
  #cg_forest #viral