Nojoto: Largest Storytelling Platform

ਹਾਂ ਤੁਸੀਂ ਮੰਨਦੇ ਹੋ ਕਿ ਮੇਰੀ ਦਿੱਖ ਅਤੇ ਮੇਰੇ ਸ਼ਬਦਾਂ ਦਾ

ਹਾਂ ਤੁਸੀਂ ਮੰਨਦੇ ਹੋ ਕਿ
ਮੇਰੀ ਦਿੱਖ ਅਤੇ ਮੇਰੇ ਸ਼ਬਦਾਂ ਦਾ
ਕੋਈ ਬਹੁਤਾ ਮੇਲ ਨਹੀਂ।
ਪਰ ਕੀ ਮੇਰੀ ਜ਼ੁਬਾਨ ਚੋਂ ਨਿੱਕਲੇ ਸ਼ਬਦ
ਬੇ-ਅਰਥ ਹੋ ਗਏ ਹਨ ?
ਮੈਂ 'ਆਪਣੀ' ਦੀ ਥਾਂ ਜੇ 'ਆਪਣਾ' ਸ਼ਬਦ ਚੁਣ ਲਿਆ
ਤਾਂ ਕੀ ਭਾਸ਼ਾ ਦਾ ਮਿਆਰ ਗਿਰ ਗਿਆ ?
ਜ਼ਰੂਰੀ ਤਾਂ ਨਹੀਂ ਕਿ ਹਰ ਔਰਤ ਦੀ ਭਾਸ਼ਾ ਨੇ
ਮੇਕਅੱਪ ਕੀਤਾ ਹੋਵੇ ।

©ਮਨpreet ਕੌਰ #Language #IFPWriting #word #duniya #world #punjabikavita #poem #Poetry #Nojoto #Dil