Find the Best punjabikavita Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,
Vishal Bangotra
ਓਹੀ ਸ਼ਾਇਰ
ਕੋਈ ਪਿਆਰ ਭਰਿਆ ਪੈਗ਼ਾਮ ਹੀ ਲਿਖ ਦੇ, ਇੱਕ ਖ਼ਤ ਮੇਰੇ ਨਾਮ ਹੀ ਲਿਖ ਦੇ। ਮੇਰੀ ਵਾਰੀ ਕਿਉਂ ਤੇਰੇ ਲਫ਼ਜ ਨੇ ਮੁੱਕਦੇ, ਜੇ ਕੁੱਝ ਖ਼ਾਸ ਨਹੀਂ ਤਾਂ ਆਮ ਹੀ ਲਿਖ ਦੇ। ਮੈਂ ਵੀ ਵੇਖਾਂ ਤੇਰੇ ਘਰੋਂ ਸੂਰਜ ਡੁੱਬਦਾ, ਮੇਰੇ ਨਾਂ ਇੱਕ ਸ਼ਾਮ ਹੀ ਲਿਖ ਦੇ। ਬੇਨਾਮ ਹੀ ਹੁੰਦਾ ਤੇਰੀ ਗ਼ਜ਼ਲ ਦਾ ਮਕਤਾ, ਚੱਲ ਕਿਸੇ ਕਵਿਤਾ ਵਿੱਚ ਮੇਰਾ ਨਾਮ ਹੀ ਲਿਖ ਦੇ। ©ਮਨpreet ਕੌਰ #Love #punjabikavita #Shaam #world #Nojoto #writer #nojotoquote #naam
Love #punjabikavita #Shaam #world #writer #naam
read moreਓਹੀ ਸ਼ਾਇਰ
ਹਾਂ ਤੁਸੀਂ ਮੰਨਦੇ ਹੋ ਕਿ ਮੇਰੀ ਦਿੱਖ ਅਤੇ ਮੇਰੇ ਸ਼ਬਦਾਂ ਦਾ ਕੋਈ ਬਹੁਤਾ ਮੇਲ ਨਹੀਂ। ਪਰ ਕੀ ਮੇਰੀ ਜ਼ੁਬਾਨ ਚੋਂ ਨਿੱਕਲੇ ਸ਼ਬਦ ਬੇ-ਅਰਥ ਹੋ ਗਏ ਹਨ ? ਮੈਂ 'ਆਪਣੀ' ਦੀ ਥਾਂ ਜੇ 'ਆਪਣਾ' ਸ਼ਬਦ ਚੁਣ ਲਿਆ ਤਾਂ ਕੀ ਭਾਸ਼ਾ ਦਾ ਮਿਆਰ ਗਿਰ ਗਿਆ ? ਜ਼ਰੂਰੀ ਤਾਂ ਨਹੀਂ ਕਿ ਹਰ ਔਰਤ ਦੀ ਭਾਸ਼ਾ ਨੇ ਮੇਕਅੱਪ ਕੀਤਾ ਹੋਵੇ । ©ਮਨpreet ਕੌਰ #Language #IFPWriting #word #duniya #world #punjabikavita #poem #Poetry #Nojoto #Dil
#Language #IFPWriting #word #duniya #world #punjabikavita #poem Poetry #Dil
read moreJavit John
Yuvraj Singh rana
ਕਿ ਤੂੰ ਮੇਰੀ ਜਿੰਦ ਜਾਨ ਨਹੀਂ, ਤੂੰ ਤਾਂ ਮੇਰੀ ਚਾਹਤ ਐ। ਦੇਖ ਕੇ ਮਿਲਦੀ ਦਿਲ ਨੂੰ ਮੇਰੇ, ਤੂੰ ਮੇਰੇ ਲਈ ਉਹ ਰਾਹਤ ਐ। ਐਵੇਂ ਨਿੱਕੀ-ਨਿੱਕੀ ਗੱਲ ਤੇ, ਗੁੱਸਾ ਨਾ ਹੋ ਜਾਇਆ ਕਰ। ਜੇ ਗਲਤੀ ਹੁੰਦੀ ਕੋਈ ਮੇਰੇ ਤੋਂ, ਤੂੰ ਪਿਆਰ ਨਾਲ ਸਮਝਾਇਆ ਕਰ। ਯੂਵੀ ਤੇਰਾ ਪਾਗਲ ਹੈ ਥੋੜਾ, ਤੂੰ ਐਨਾ ਨਾ ਸਤਾਇਆ ਕਰ। ਉਂਝ ਤਾਂ ਮਿਲਣ ਤੂੰ ਆਉਂਦੀ ਨਹੀਂ, ਕਦੇ ਸੁਪਨੇ ਵਿਚ ਹੀ ਆ ਜਾਇਆ ਕਰ, ਕਦੇ ਸੁਪਨੇ ਵਿਚ ਹੀ ਆ ਜਾਇਆ ਕਰ।। ©Yuvraj Singh rana @yuvi_rana1313👈insta id... please guys follow and like🙏 #punjabishayari#shayari #punjabipoetry #punjabistatus #punjabilines #punjabipoetrylovers #punjabilove #punjabiwordings #punjabikavita #directions
@yuvi_rana1313👈insta id... please guys follow and like🙏 #punjabishayari#Shayari #Punjabipoetry #punjabistatus #punjabilines #punjabipoetrylovers #PunjabiLove #punjabiwordings #punjabikavita #directions
read more