Nojoto: Largest Storytelling Platform

ਫਿਤਰਤ 'ਨਿੰਦਰ' ਤੂੰ ਜਿੱਦ ਕਰ ਰਿਹੈ, ਸੂਲਾਂ ਨੂੰ ਫੁੱਲ

ਫਿਤਰਤ 

'ਨਿੰਦਰ' 
ਤੂੰ ਜਿੱਦ ਕਰ ਰਿਹੈ,
ਸੂਲਾਂ ਨੂੰ ਫੁੱਲ ਬਣਾਉਣ ਦੀ
ਭੁੱਲ ਗਿਐਂ 
ਤੂੰ ਕਿਹਾ ਸੀ, 
ਕਿ ਛੇਤੀਂ ਕੋਈ 
ਆਪਣੀ ਫਿਤਰਤ ਨਹੀਂ ਬਦਲਦਾ।

©ਨਿੰਦਰ 
  #mask #SAD #poem #sayri #Punjabi #urdu #all