Nojoto: Largest Storytelling Platform

ਲਾ ਲਾ ਲੂਣ ਖੁਆਏ ਦਿਲ ਦੇ ਡੱਕਰੇ ਕਰ ਕਰ ਪੀੜਾਂ ਨੂੰ ਪਰ ਇਕ

ਲਾ ਲਾ ਲੂਣ ਖੁਆਏ ਦਿਲ ਦੇ
ਡੱਕਰੇ ਕਰ ਕਰ ਪੀੜਾਂ ਨੂੰ
ਪਰ ਇਕ ਪੀੜ ਵਸਲ ਦੀ ਤਾਂ ਵੀ
ਭੁੱਖੀ ਮਰਦੀ ਜਾਏ ਨੀ ।

ਸਿਦਕ ਦੇ ਕੂਲੇ ਪਿੰਡੇ 'ਤੇ
ਅੱਜ ਪੈ ਗਈਆਂ ਇਉਂ ਲਾਸ਼ਾਂ ਨੀ
ਜਿਉਂ ਤੇਰੇ ਬੱਗੇ ਵਾਲੀਂ ਕੋਈ
ਕਾਲਾ ਨਜ਼ਰੀਂ ਆਏ ਨੀ ।
-ਸ਼ਿਵ ਕੁਮਾਰ ਬਟਾਲਵੀ Legend Shiv kumar batalvi ❤
'Apni saalgirha te'

#nojotopunjabi #nojoto #quotes #punjabi #punjab #shivkumarbtalvi #batalvisaab #birhatusultan #birha #apnisaalgirhate #legend #poet