Nojoto: Largest Storytelling Platform

ਰਾਤੀ ਬਹੁਤ ਰੋਇਆ ਸਜਣਾ ਤੇਨੂੰ ਯਾਦ ਕਰਕੇ' ਤੇਰੇ ਪਿਆਰ ਦੀਆ

ਰਾਤੀ ਬਹੁਤ ਰੋਇਆ ਸਜਣਾ ਤੇਨੂੰ ਯਾਦ ਕਰਕੇ'
ਤੇਰੇ ਪਿਆਰ ਦੀਆ ਯਾਦਾ ਹੀ ਮੇਰੇ ਕੇਲ ਨੇ '
ਹੁਣ ਤਕ ਕਦੋ ਦਾ ਮਰ ਮੁਕਿਆ ਹੁਦਾਂ ਮੈਂ
ਜੇ ਇਸ ਦਿਲ ਵਿਚ ਤੇਰੀ ਯਾਦ ਨਾ ਹੁਦੀਂ
😔😔😔😔
miss you dila

©Lucky Singh
  #hanju ......
luckysingh7092

Lucky Singh

New Creator

#Hanju ...... #ਸ਼ਾਇਰੀ

88 Views