Nojoto: Largest Storytelling Platform

ਕੁਝ ਅਜਬ ਤਕਾਜਾ ਏ ਸਮੇਂ ਦੇ ਪੰਨਿਆਂ ਦਾ, ਸਹਿਜੇ ਸੋਚਣਾ ਨਿਕ

ਕੁਝ ਅਜਬ ਤਕਾਜਾ ਏ
ਸਮੇਂ ਦੇ ਪੰਨਿਆਂ ਦਾ,
ਸਹਿਜੇ ਸੋਚਣਾ
ਨਿਕਲਣਾ
ਕੁੱਝ
ਤਰਤੀਬ ਵਾਰ ਕਰਨ ਲੱਗੇ
ਉਲਝਣਾਂ ਵਿੱਚ ਫਸੇ
ਦਿਨੋ‌ ਦਿਨ ਬੇਹਾਲ ਹੋਣਾ 
ਆਮ ਗੱਲ ਏ।।

©Ravneet Rangian
  ਤਰਤੀਵਾਰ #ਪੰਜਾਬੀ #ਪੰਜਾਬੀਸ਼ਾਇਰੀ #ਅਜਬ #kitaab #poem #Poet #Punjabi #Music #nojotolover #punjabibooks

ਤਰਤੀਵਾਰ #ਪੰਜਾਬੀ #ਪੰਜਾਬੀਸ਼ਾਇਰੀ #ਅਜਬ #kitaab #poem #Poet #Punjabi #Music #Nojotolover #punjabibooks

27 Views