Nojoto: Largest Storytelling Platform

ਇਹ ਸੂਰਜ ਵੀ ਤੇਰਾ , ਇਹ ਚੰਨ ਵੀ ਹੈ ਤੇਰਾ , ਸਭ ਕੁਝ ਹੈ ਤੇ

ਇਹ ਸੂਰਜ ਵੀ ਤੇਰਾ ,
ਇਹ ਚੰਨ ਵੀ ਹੈ ਤੇਰਾ ,
ਸਭ ਕੁਝ ਹੈ ਤੇਰਾ ,
ਇਹ ਧਰਤੀ ਵੀ ਤੇਰੀ ,
ਬਸ ਤੂੰ ਹੈ ਮੇਰੀ ,
ਬਸ ਤੂੰ ਹੈ ਮੇਰੀ ।

©Prabhjot PJSG
  #tereliye #nojotopunjabi #pjsgqoutes #chan #Suraj  #payar