Nojoto: Largest Storytelling Platform

ਹਿੰਮਤ ਜਹੀ ਕਰਕੇ ਤੈਨੂੰ, ਹਾਲ ਦਿੱਲ ਦਾ ਦੱਸ ਦਿੱਤਾ ਏ। ਮਨ

ਹਿੰਮਤ ਜਹੀ ਕਰਕੇ ਤੈਨੂੰ,
ਹਾਲ ਦਿੱਲ ਦਾ ਦੱਸ ਦਿੱਤਾ ਏ।
ਮਨ ਆਪਣੇ ਤੋ ਬੋਝ ਸਾਰਾ,
ਮੈਂ ਚੱਕ ਦਿੱਤਾ  ਏ।
ਜਾਂਦੀ ਜਾਂਦੀ ਤੂੰ ਵੀ ਹਾਲ,
ਦਿੱਲ ਆਪਣੇ ਦਾ ਸੁਣਾ ਦੇ ਨੀ।
ਤੇਰੇ ਲਈ ਝੱਲੇ ਹੋਏ ਵਰਿੰਦਰ ਨੂੰ,
ਤੂੰ ਆਪਣੇ ਇਸ਼ਕ ਤੇ ਲਾਦੇ ਨੀ।
ਵਰਿੰਦਰ ਔਜਲਾ

©Varinder Aujla
  #tereliye #romamticpoetry #Love #shyari #punjabiquotes #varinderaujla #Dard #SAD #follow #Trending