Nojoto: Largest Storytelling Platform

ਮਿੱਟੀ ਮੇਰੀ ਆਤਮਾਂ, ਮਿੱਟੀ ਮੇਰਾ ਤਨ ਮਿੱਟੀ ਮੇਰੀ ਜਾਤ, ਮ

ਮਿੱਟੀ ਮੇਰੀ ਆਤਮਾਂ, ਮਿੱਟੀ ਮੇਰਾ ਤਨ 
ਮਿੱਟੀ ਮੇਰੀ ਜਾਤ, ਮਿੱਟੀ ਮੇਰਾ ਮਨ। 

ਕਿਸ ਮਿੱਟੀ ਨੂੰ ਛੱਡ ਕੇ ਜਾਵਾਂ ਮੈਂ, ਕਿਸ ਮਿੱਟੀ ਨਾਲ ਹੋਈਏ ਮਲੰਗ ;
ਰੱਬ ਕਿਸ ਮਿੱਟੀ ਨੂੰ ਅਪਣਾ ਕਹੀਏ, ਜਦ ਮਿੱਟੀ ਨਾਲ ਮਿੱਟੀ ਮਿਲ ਕੇ, ਬਦਲੇ ਮਿੱਟੀ ਦੇ ਢੰਗ।।

©Gurprit #nojoto_punjabi #kavita #ਮਿੱਟੀ 

#worldpostday