Nojoto: Largest Storytelling Platform

White ਬਾਬੇ ਨਾਨਕ ਨੂੰ ਮੰਨਦੇ ਆ,ਪਰ ਉਨ੍ਹਾਂ ਦੀ ਮੰਨੀ ਨਾ ਪ

White ਬਾਬੇ ਨਾਨਕ ਨੂੰ ਮੰਨਦੇ ਆ,ਪਰ ਉਨ੍ਹਾਂ ਦੀ ਮੰਨੀ ਨਾ
ਪਖੰਡ ਬਾਜ਼ 'ਚ ਪੈ ਗਏ ਹਾਂ,ਗੱਲ ਲੜ ਹੀ ਬੰਨੀ ਨਾ

ਨਿੱਤ‌ ਮੱਥਾ ਟੇਕਦੇ ਹਾਂ, ਗੁਰਬਾਣੀ ਸਮਝੀਏ ਨਾ
ਨਾਲੇ ਦਿਨੇ ਤੇ ਸ਼ਾਮੀ ਨਿੱਤ ਸਾਡੇ ਪੈਂਦੀ ਕੰਨੀ ਆ

ਬਾਬੇ ਨਾਨਕ ਨੂੰ ਮੰਨਦੇ ਆ,ਪਰ ਉਨ੍ਹਾਂ ਦੀ ਮੰਨੀ ਨਾ
ਪਖੰਡ ਬਾਜ਼ 'ਚ ਪੈ ਗਏ ਹਾਂ,ਗੱਲ ਲੜ ਹੀ ਬੰਨੀ ਨਾ

ਪ੍ਰਭ ਨਸਰਾਲੀ ✍️

©PRABH NASRALI
  #moon_day