Nojoto: Largest Storytelling Platform
aabbccokkk6054
  • 65Stories
  • 15Followers
  • 923Love
    24.4KViews

ਰੂਹਾਨੀਅਤ

🌻🤎

  • Popular
  • Latest
  • Repost
  • Video
02e2095afd30c858f061fbf34390f9fb

ਰੂਹਾਨੀਅਤ

Beautiful Moon Night Judaa ho , ehmiyat pta lagi insaano kii..
sach bol pta lgi kimat.. bahano kii..

©ਰੂਹਾਨੀਅਤ
  #beautifulmoon
02e2095afd30c858f061fbf34390f9fb

ਰੂਹਾਨੀਅਤ

Kitne gulaab qatal kar
 lshq ko manaya gaya,
 Gulshan ko ujaad kar
 Husn ko sajaya gaya..

©ਰੂਹਾਨੀਅਤ #HappyRoseDay
02e2095afd30c858f061fbf34390f9fb

ਰੂਹਾਨੀਅਤ

sunset nature ਸਾਦਗੀ ਮੇਰਾ ਸ਼ਿੰਗਾਰ,
ਕੁਦਰਤ ਮੇਰੀ ਬਹਾਰ, 
ਹੱਸੋਣਾ ਮੇਰੀ ਆਦਤ, 
ਚੰਗੇ ਕਰਮ ਕਰਨ ਦੀ ਚਾਹਤ,

ਮੈਂਨੂੰ ਟੁੱਟਣ ਨਹੀ ਦਿੰਦੀ 
🤍

©enigmªtic_empªth_
  #sunsetnature
02e2095afd30c858f061fbf34390f9fb

ਰੂਹਾਨੀਅਤ

Red sands and spectacular sandstone rock formations ਕਿੱਥੇ ਜ਼ਖ਼ਮ ਖੋਲ੍ਹ ਬੈਠੇ ਦਿੱਲਾ
ਇਸ ਲੂਣ ਭਰੇ ਜਹਾਂ ਚ'

©enigmªtic_empªth_
  #Sands #sachai
02e2095afd30c858f061fbf34390f9fb

ਰੂਹਾਨੀਅਤ

toot chuki hu es kadar
jurna ab ma chahu na

jurh gai to bikhru gi
smbalna mujko ave na

kaho k yeh jhuth ha
sach sun ye kan pave na

himmat kitni jutau ma?
dil ye kitna lutau ma?

haste haste yu royu ma
khud ko pa kyu khoyu ma

kya yahi jindgi ha?
~ toh mera ye snsar nahi

agr schme smjha hota muje
toh mera yeh vivhar nai

©_a.kaur_ #outofsight
02e2095afd30c858f061fbf34390f9fb

ਰੂਹਾਨੀਅਤ

ਨਾਨੀ ਮਾਂ 

ਨਾਨੀ ਤਾਂ ਮੇਰੀ ,, ਜਾਨ ਏ 
ਨਾਨਕੇ ਦੀ ਪਹਿਚਾਣ ਏ 

ਫੋਨ ਸੁਣ ,, ਪੱਜੀ ਆਵਾ ਮੈ
ਸੋਹਣੀ-ਸੋਹਣੀ ਆਖ ਬੁਲਾਵਾ ਮੈ 

ਇਨ੍ਹਾਂ ਗੁੜਾ ਰਿਸ਼ਤਾ ,, ਪਾ ਲਵਾਂ 
ਅਵਾਜ ਸੁਣ ਦੁੱਖ ਗਵਾ ਲਵਾਂ 

ਮੋਤੀ ਦੰਦਾਂ ਨਾਲ ,, ਹੱਸਦੇ ਉ
ਹਰ ਸੂਟ ਚ' ਕਿੰਨਾ ਜੱਚਦੇ ਉ 

ਇੰਤਜਾਰ ਛੁੱਟੀਆਂ ਦਾ ,, ਹਰ ਵਾਰ ਕਰਾਂ 
ਪਹਿਲੇ ਦਿਨ ਤੋਂ ਸੂਟਕੇਸ ਤਿਆਰ ਕਰਾਂ 

ਬੈਠਕ ਚ' ਬੈਠ ,, ਸਭ ਗੱਲਾਂ ਕਰੀਏ ?
ਮਸਤੀ ਕਰ ਹਵੇਲੀ ਚਲਾ ਕਰੀਏ ?

©_a.kaur_
  #Wochaand
02e2095afd30c858f061fbf34390f9fb

ਰੂਹਾਨੀਅਤ

ਗਲਤੀ ਮੇਰੀ ਹੀ ਹੈ ,,
 ਮੈਂ ਸਭ ਨੂੰ ਚੰਗਾ ਸਮਝਿਆ
 ਮੇਰੀਆਂ ਖੁਸ਼ੀਆ ਦੇ ,,
ਰੰਗ ਚ' ਰੰਗਾਂ ਸਮਝਿਆ 

ਮੈਂ ਸੋਚਦੀ ਸਾ ,,
 ਉਹ ਦੁੱਖ ਸਾਂਝਾ ਕਰਦੇ ਨੇ 
ਬਰਤਨ ਪੰਡ ,,
ਉਹ ਸੁੱਖ ਮਾਂਝਾ ਕਰਦੇ ਨੇ

ਅੱਖਾਂ ਦਾ ਦਰਿਆ ,,
ਫਿਰ ਵਘਨਾ ਹੀ ਸੀ 
ਦਿਲ ਚ' ਹਨੇਰਾ ,,
ਤਾਂ ਜੱਗਨਾ ਹੀ ਸੀ

ਸਾਥ ਮੇਰਾ ,, ਮੇਰੀ ਮਾਂ ਏ 
ਜੋ ਸੁਕੂਨ ਭਰੀ ਇੱਕ ਥਾਂ ਏ

©_a.kaur_
  #ArabianNight
02e2095afd30c858f061fbf34390f9fb

ਰੂਹਾਨੀਅਤ

"IBRAT"

Rote ko hasa ke roo diya mene
sab kuch paa ke khoh diya mene

ma royu toh hasaye kon?
kya achii hu ma?..bataye kon

ye kesi jindgi ma jeeu 
akeli jakham ma beth seeu

bhikhre tukde ma smbal rkhu
yaad hr chij ba-kmal rkhu

aa khuda mujhe kyu bnaya
vo bi bin sukoon bnaya

ma logo ko healer lguu
raabta ki dealer lguu

vo kya jane mera dukh
arhee dukh mere to unka sukh

bhul jati hu .. ye maa nai log ha
bas guft-gu karne ke yog ha

tut ta toh har insaan ha 
jab hota koii nuksaan ha

ehmiyat ka ehsaas hasrat ha
khairiyaat puche...nazrat haa

©_a.kaur_ #Reality #Self #thought
02e2095afd30c858f061fbf34390f9fb

ਰੂਹਾਨੀਅਤ

Kisi ka Dil dukhane par
 khudko dard nahi hota kya?

🥀

©_a.kaur_
  #onenight
02e2095afd30c858f061fbf34390f9fb

ਰੂਹਾਨੀਅਤ

ਤਨ ਮਨ ਤੋਂ ਸੱਚੇ ਇਨਸਾਨ ਨੂੰ ਪਰਖਨ ਦੀ ਲੋੜ ਨਹੀਂ ਪੈਂਦੀ 
ਉਸ ਦੀ ਸੱਚਾਈ ਅੱਖਾ ਚ' ਚਲਕਦੀ ਹੈ।

©_a.kaur_
  #astrology
loader
Home
Explore
Events
Notification
Profile